ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੫੧ )

ਘਰ ਵਿੱਚ ਮਾਸ ਹੈ ਨਹੀਂ ਇਕ ਜਾਨਵਰ ਨੂੰ ਮਾਰਕੇ ਲੇ ਆਯਾ। ਔਟਰਮ ਸਾਹਿਬ ਭਾਵੇਂ ਆਪ ਸ਼ਿਕਾਰੀਸੇ ਤਾਂ ਬੀ ਉਸ ਵੇਲੇ ਉਨ੍ਹਾਂ ਨੇ ਕਿਹਾ ਕਿ ਮੈਂ ਪ੍ਰਤੱਯਾ ਕੀਤੀ ਹੋਈ ਹੈ ਕਿ ਕਦੇਜਾਨਵਰ ਦਾ ਸ਼ਿਕਾਰ ਨਾ ਕਰਾਂਗਾ, ਇਸ ਲਈ ਮੈਂ ਇਸ ਪੰਛੀ ਨੂੰ ਨਹੀਂ ਖਾਵਾਂਗਾ, ਓੜਕ ਨੂੰ ਉਸ ਮਿੱਤ੍ਰ ਨੇ ਸ਼ਿਕਾਰ ਇੱਕ ਬੁੱਢੀ ਜਿਮੀਦਾਰਨੀ ਨੂੰ ਦੇ ਦਿੱਤਾ ਅਤੇ ਜੋ ਕੁਝ ਭੋਜਨ ਯਾਰ ਸਾ ਖਾ ਲਿਆ॥

ਜਾਨਵਰਾਂ ਨੂੰ ਬੇਪਰਵਾਹੀ ਨਾਲ ਮਾਰਨ ਦੇ ਵਿਰੁੱਧ ਕਈਤਰ੍ਹਾਂ ਯਤਨ ਕੀਤੇ ਗਏ ਹਨ।ਸਕਾਟਲੈਂਡ ਦੇ ਉੱਤ ਵੱਲ ਇੱਕ ਵੇਰੀ ਬਰਫ਼ਦਾ ਡਾਹਡਾ ਤੂਫ਼ਾਨ ਆਯਾ,ਉਨਾਂ ਦਿਨਾਂ ਵਿੱਚ ਸਾਰੇ ਦੇਸਦੇ ਪੰਛੀ ਸਮੁੰਦਰ ਦੇ ਕੰਢੇ ਪੁਰ ਆ ਗਏ ਇਹ ਦੇਖਕੇ ਬਕਾਰੀ ਲੋਗ ਸਾਰੇ ਉਨ੍ਹਾਂ ਉੱਤੇ ਆ ਡਿੱਗੇ, ਤਾਂ ਕਈ ਉਨ੍ਹਾਂ ਨੂੰ ਜਾਲ ਨਾਲ ਅਤੇ ਕਈ ਕਾਂਪੇ ਨਾਲ ਫੜਕੇ ਲੈ ਜਾਂਦੇ ਸੇ ਅਤੇ ਬਾਜੇ ਮਨੁੱਖ ਬੰਦੂਕਾਂ ਨਾਲ ਬਕਾਰ ਕਰਦੇ ਸੋ। ਉਸ ਵੇਲੇ ਇੱਕ ਦਯਾਵਾਨ ਨੇਕ ਮਨੁੱਖ ਨੇ ਪੰਛੀਆਂ ਦੇ ਬਚਾਉਨ ਦੀ ਯਾ ਕੀਤੀ। ਇਸ ਦੇ ਕੰਮ ਨੂੰ ਸਮਾਇਲਜ਼ ਸਾਹਿਬ ਇਸ ਤਰਾਂ ਲਿਖਦੇ ਹਨ ਕਿ ਇਸ ਨੇ ਪੰਛੀਆਂ ਦੇ ਬਕਾਰੀਆਂ ਨੂੰ ਐਉਂ ਆਖਿਆ ਕਿ ਤੁਸੀਂ ਇਨ੍ਹਾਂ ਪੰਛੀਆਂ ਨੂੰ