ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/262

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੫੨ )

ਜੀਉਂਦੀਆਂ ਮੇਰੇ ਪਾਸ ਲੈ ਆਯਾ ਕਰੋ, ਮੈਂ ਤੁਸਾਂ ਨੂੰ ਓਹੋ ਮੁੱਲ ਦੇ ਦਿਆ ਕਰਾਂਗਾ ਜੋ ਮੁੱਲ ਤੁਹਾਨੂੰ ਮਾਸ ਵੇਚਨ ਵਾਲੇ ਦੇਂਦੇ ਹਨ। ਸ਼ਿਕਾਰੀਆਂ ਨੇ ਇਹ ਗੱਲ ਮੰਨ ਲਈ ਕਿਉਂਕਿ ਉਨ੍ਹਾਂ ਨੇ ਸਮਝ ਲੀਤਾ, ਕਿ ठे ਉਸ ਤਰ੍ਹਾਂ ਤਾਂ ਜਾਨਵਰ ਮਾਰਕੇ ਖਾਧੇ ਜਾਨਗੇ, ਇਸ ਤਰ੍ਹਾਂ ਉਨ੍ਹਾਂ ਦੀ ਰੱਢਿਆ ਹੋਵੇਗੀ ਤੇ ਓੜਕ ਨੂੰ ਬਚ ਜਾਨਗੇ। ਜੇਹੜੇ ਜਾਨਵਰ ਇਸ ਦਯਾਵਾਨ ਦੇ ਕੋਲ ਆਉਂਦੇ ਗਏ,ਓਹ ਇਤਨੇ ਸੇ ਕਿ ਪਿੰਜਰਿਆਂ ਵਿੱਚ ਨਾ ਰੱਖੇ ਗਏ ਤੇ ਅੰਤ ਨੂੰ ਉਨ੍ਹਾਂ ਦੇ ਲਈ ਸ਼ਹਿਰ ਤੋਂ ਬਾਹਰ ਇੱਕ ਕਮਰਾ ਲੈਣਾ ਪਿਆ । ਸਵੇਰ ਦੇ ਵੇਲੇ ਉਨ੍ਹਾਂ ਦੀ ਚੀਂ ਚੀਂ ਨਾਲ ਬੜਾ ਰੌਲਾ ਹੋਜਾਂਦਾ ਅਤੇ ਪਰਿੰਦਿਆਂ ਦੇ ਝੁੰਡਦੇ ਝੁੰਡ ਉਸ ਘਰ ਦੇ ਗਿਰਦ ਇਕੱਠੇ ਹੋ ਜਾਂਦੇ ਸੀ। ਜਦ ਓਹ ਬਰਫ਼ ਦਾ ਉਪੱ ਦੂਰ ਹੋ ਗਿਆ, ਕਾਲੀ ਪ੍ਰਿਥਵੀ ਨਿਕਲ ਆਈ ਅਤੇ ਸਬਜ਼੨ਘਾ ਨਵੇਂਸਿਰੇ ਤੋਂ ਜੰਮਿਆਂ,ਤਾਂ ਇਨ੍ਹਾਂ ਗਰੀਬਾਂ ਕੈਦੀਆਂ ਦੇ ਛੁੱਟਣਦਾ ਵੇਲਾ ਬੀ ਆ ਪਹੁੰਚਿਆ : ਪਹਿਲਾਂ ਤਾਂ ਕਮਰੇਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ,ਤਦ ਸਾਰੇ ਪੰਛੀ ਚੂੰ-ਚੂੰ ਕਰਦੇ ਕਤਾਰਬੱਧੀ ਉੱਡ ਗਏ, ਫੇਰ ਪਿੰਜਰਿਆਂ ਦੀ ਵਾਰੀ ਆਈ, ਉਨ੍ਹਾਂ ਨੂੰ ਸ਼ਹਿਰ ਦੇ ਬਾਹਰ ਬੜੀ ਚੰਗੀ ਜਗਾਂ ਤੇ ਰੱਖਕੇ ਉਨ੍ਹਾਂ