ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/269

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੫੯)

ਫ਼ਾਰਨ ਆਫ਼ਿਸ (ਦੂਸਰੀਆਂ ਵਲਾਇਤਾਂ ਨਾਲ ਵਰਤਣ ਦਾ ਮਹਿਕਮਾ) ਵਿੱਚ ਹੁੰਦਾ ਤਾਂ ਲੜਾਈ ਦੀ ਲੋੜ ਨ ਪੈਂਦੀ, ਕਿਉਂ ਜੋ ਉਹ ਮੁੱਢੋਂ ਹੀ ਅਜੇਹਾ ਹੈ ਕੇ ਰੂਸ ਦੇ ਦਾਵੇ ਪਰੇ ਸਿੱਟਦਾ ਕਿ ਰੂਸ ਦਾ ਪਾਤਸ਼ਾਹ ਪਹਿਲੇ ਥੋਂ ਹੀ ਜਾਣ ਲੈਂਦਾ ਕਿ ਹੱਥਾਂ ਦੀਆਂ ਦਿੱਤੀਆਂ ਦੰਦੀਂ ਖੋਲ੍ਹਣੀਆਂ ਪੈਣਗੀਆਂ, ਅਤੇ ਅੰਗ੍ਰੇਜ਼ਾਂ ਨੂੰ ਡਟੇ ਹੋਏਵੇਖ ਸੌ ਵਿਸ਼ਵਾ ਆਪਣੀ ਆਈ ਤੋਂ ਟਲਜਾਂਦਾ । ਭਾਵੇਂ ਲਾਟ ਐਬਰਡੀਨ ਦੀ ਮਰਜੀ ਬਿਲਕੁਲ ਨ ਸੀ ਲੋਕਾਂ ਦੇ ਰੌਲਾ ਪਾਉਣ ਥੀਂ ਓੜਕ, ਨੂੰ ਮੰਨ ਗਿਆ ਅਤੇ ਇਕ ਅੰਗ੍ਰੇਜ਼ੀ ਬੇੜਾ ਬਲੈਕ ਸੀ, ਅਰਥਾਤ ਕਾਲੇ ਸਮੁੰਦਰ ਨੂੰ ਭੇਜਿਆ ਗਿਆ । ਤਦ ਲਾਟ ਪਾਮਰਸਨ ਫੇਰ ਆਪਣੀ ਨੌਕਰੀ ਪੂਰ ਆ ਗਿਆ

ਦੂਸਰਾ ਅਧ੍ਯਾਯ

ਜਦੋਂ ਰਸਾਲੇ ਅਤੇ ਲੜਾਈ ਦਾ ਸਮਿਆਨ ਪੂਰਬ ਵੱਲ ਪਿਆ ਦਬਾ ਮੱਟ ਜਾਂਦਾ ਸਾ, ਤਦੋਂ ਰੂਸੀ ਸਿਲਿਸਆ, ਸ਼ਮਲਾ ਅਤੇ ਐਡਿਆਨੋਪਲ ਦੀ ਰਾਹੀਂ ਕੁਸਤੁਨਤੂਨੀਆ ਪੁੱਜਣ ਦਾ ਜਤਨ ਪਏ ਕਰਦੇ