ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੬੩)


ਜਾਵੇ ਅਤੇ ਮਲਾਹਾਂ ਨੂੰ ਕੰਢੇ ਉੱਤੇ ਲਜਾ ਕੇ ਬਚਾਉਣ ਦੀ ਗੱਲ ਦੱਸਨ ਲਈ ਕਵਾਇਦ ਸਿਖਾਈ ॥

ਤੋਪਚੀਆਂ ਦੀ ਰੱਛਿਆ ਵਾਸਤੇ ਮਰਦ ਤ੍ਰੀਮਤਾਂ ਅਤੇ ਬਾਲਕਾਂ ਨੇ ਮਿੱਟੀ ਅਤੇ ਪੱਥਰ ਦੇ ਉੱਚੇ ਉੱਚੇ ਵਿੱਬੇ ਬਣਾਉਣ ਵਿੱਚ ਮੱਦਦ ਦਿੱਤੀ। ਉੱਚਿਆਂ ਥਾਵਾਂ ਉੱਤੇ ਭਾਰੀਆਂ ਭਾਰੀਆਂ ਤੋਪਾਂ ਰੱਖ ਦਿੱਤੀਆਂ ਕਿ ਜਿੱਥੋਂ ਓਹ ਦੂਰ ਦੂਰ ਤਕ ਮਾਰ ਕਰ ਸੱਕਣ ਅਤੇ ਸੱਭੋ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਅਜਿਹਾ ਪੱਕਾ ਬੰਦੋਬਸਤ ਕੀਤਾ ਕਿ ਨਗਰ ਨੂੰ ਕੋਈ ਹੱਥ ਨਹੀਂ ਪਾ ਸੱਕਦਾ ਸਾ

ਸਤਾਰ੍ਹਵੀਂ ਅਕਤੂਬਰ ਨੂੰ ਜਲ ਅਰ ਥਲ ਰਾਹੀਂ ਦੁਵੱਲਿਓਂ ਹੱਲਾ ਹੋਇਆ । ਡੁੱਬੇ ਜਹਾਜਾਂ ਨੇ ਚੜ੍ਹਾਈ ਕਰਣ ਵਾਲੇ ਬੇੜੇ ਨੂੰ ਨੇੜੇ ਆਉਣ ਤੋਂ ਰੋਕਿਆ ਪਰ ਲਗਾਤਾਰ ਬਾਰਾਂ ਘੰਟੇ ਨਗਰ ਉੱਤੇ ਤੋਪਾਂ ਨੇ ਗੋਲੇ ਵਸਾਏ ॥

ਫੇਰ ਬੀ ਬਚਾਉ ਦਾ ਪੱਕਾ ਉਪਾਉ ਹੋਣ ਕਰਕੇ ਦਾ ਉੱਨਾ ਜਾਨ ਨ ਹੋਇਆ ਜਿੰਨੀ ਤੋਪਾਂ ਦੀ ਮਾਰ ਹੋਈ ਐਉਂ ਸਿੱਧਾ ਹੱਲਾ ਕਰਨ ਵਿੱਚ ਜਾਂ ਸੰਗੀਆਂ ਦਾ ਕੰਮ ਨਾ ਬਣਿਆਂ ਤਾਂ ਉਨ੍ਹਾਂ ਨੂੰ ਨਿਹਚਾ ਹੋਇਆ ਕਿ ਇੱਥੇ ਘੇਰਾ ਪਾਉਣ ਵਿੱਚ ਬਹੁਤ ਚਿਰ ਲੱਗੇਗਾ, ਅਤੇ ਸੈਬਾਸੋ