ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੬੭


ਛੁਡਾ ਲਓ।ਪਰ ਐਂਨੇ ਵਿੱਚ ਰੂਸੀਆਂ ਦੀ ਫ਼ੌਜ ਦੁਰੇ ਦੇ ਉੱਪਰਲੇ ਸਿਰੇ ਉੱਤੇ ਫੇਰ ਇਕੱਠੀ ਹੋ ਗਈ ਸੀ ਜਿਸ ਦੇ ਦੋਹੀਂ ਪਾਸੀਂ ਭਾਰੀਆਂ ਭਾਰੀਆਂ ਤੋਪਾਂ ਬੀੜੀਆਂ ਹੋਈਆਂ ਸਨ । ਸੋ ਇਸ ਹੁਕਮ ਪਰ ਚੱਲਣਾ ਹੌਲੇ ਹਥਿਆਰਾਂ ਵਾਲੀ ਪਲਟਨ ਦਾ ਜਾਣੋ ਰੂਸੀਆਂ ਦੀ ਸਾਰੀ ਅਸਲੀ ਫ਼ੌਜ ਪੁਰ ਹੱਲਾ ਕਰਣਾ ਸੀ। ਉਨ੍ਹਾਂ ਦਾ ਮਤਲਬਇਹਨਸਾ,ਪਰ ਹੁਕਮ ਮਿਲਚੁਕਾਸਾ ਅਤੇ ਫ਼ੌਜੀ ਸਿੱਖ੍ਯਾ ਦੇ ਨੇਮਾਂ ਮੂਜਿਬ ਹੁਕਮ ਅਵੱਸ ਮੱਨਨਾ ਪੈਂਦਾ ਹੈ। ਡਰਿਆ ਲ ਨਹੀਂ ਨਰ ਕਾਈ । ਆਹੀ । ਇਸਬ ਹੀ ਜਾਨਣ ਚਾਹੇ ਸਿਪਾਹੀ । ਭੁੱਲ ਕਿਸੇ ਨੇ ਕੀਤੀ ਉਨ੍ਹਾਂ ਦਾ ਕੰਮ ਨ ਉੱਤਰ ਦੇਂਨਾ। ਉਨ੍ਹਾਂ ਦਾ ਕੰਮ ਨ ਕਿਉਂ ਪੂਛੇਨਾ। ਉਨ੍ਹਾਂ ਦਾ ਕੰਮ ਇਹ ਜਾਇ ਮਰੇਂਨਾ। ਫਸ ਗਏ ਵਿੱਚ ਮੌਤ ਦੀ ਰਾਹੀ । ਉਹ ਛੇ ਸੌ ਵਰਿਆਮ ਸਿਪਾਹੀ ॥ ਉਹ ਅਸਵਾਰ ਅੱਗੇ ਹੀ ਘੋੜੇ ਦੁੜਾਈ ਗਏ ਅਤੇ ਉਨ੍ਹਾਂ ਦੀ ਚਾਲ ਤਿੱਖੀ ਹੁੰਦੀ ਹੁੰਦੀ ਓੜਕ ਨੂੰ ਸਿਰਪਟ ਹੋ ਗਈ। ਟਿੱਲਿਆਂ ਉੱਪਰ ਜੋ ਤੋਪਾਂ ਸੀਆਂ