ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/344

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੩੩੪ )


ਐਡਵਰਡਜ਼ ਸਾਹਿਬ ਨੇ ਸ਼ਸਤ੍ਰ ਧਾਰਣ ਕੀਤੇ ਅਤੇ ਜਿੱਕਰ ਆਪਣੇ ਚੱਕਦੇ ਗੋਰਿਆਂ ਨੂੰ ਤਿਆਰਕੀਤਾ ਤਿਵੇਂ ਹੀ ਕਾਲਿਆਂ ਨੂੰ ਬੀ। ਸਾਰੇ ਉਸ ਨਾਲ ਇੱਕੋ ਜੇਹਾ ਪ੍ਰੇਮ ਰੱਖਦੇ ਸਨ । ਓਹ ਕੇਸਰ ਦੇ ਮਗਰ ਮਗਰ ਜੰਗਲ ਦੇ ਅੰਦਰ ਵੜ ਗਿਆ॥ ਜਿੰਨੀ ਛੇਤੀ ਹੋ ਸੱਕਿਆ ਉਹ ਵਗ ਕੇ ਗਏ ਪਰ ਬਿਲਕੁਲ ਚੁਪਚੁਪ ਤੇ ।ਟੁਰਦੇ ਟੁਰਦੇ ਉਹ ਐਸਥਰ ਦੇ ਘਰ ਕੋਲ ਜਾ ਅੱਪੜੇ।ਉਥੇ ਉਨ੍ਹਾਂ ਜਾ ਘੇਰਾ ਪਾਯਾ ਜੱਥੇ ਨੂੰ ਉਨ੍ਹਾਂ ਦਾ ਪਿੱਛੋਂ ਪਤਾ ਲੱਗਾ।

ਕੰਧ ਵਿੱਚ ਇੱਕ ਛੇਕ ਸੀ ਉਸ ਵਿੱਚੋਂ ਐਡਵਰ- ਡਜ਼ ਸਾਹਿਬ ਨੇ ਡਿੱਠਾ ਕਿ ਕੜਾਹੇ ਦੀ ਨੀਲੀ ਲਾਟ ਪਈ ਨਿਕਲਦੀ ਹੈ ਜਿਸ ਪੁਰ ਜਾਦੂਗਰਨੀ ਨੇ ਆਪਣੇ ਹੱਥ ਪਸਾਰੇ ਹੋਏ ਹਨ, ਜਿਨ੍ਹਾਂ ਉੱਤੇ ਝੁਰੜੀਆਂ ਪਈਆਂ ਹੋਈਆਂ ਸਨ। ਅਤੇ ਹੈਕਟਰ ਅਰ ਪੰਜੇ ਹੱਟੇ ਕੱਟੇ ਹਬਸ਼ੀ ਖੜੇ ਹਨ ਅਤੇ ਓਹ ਮੰਤ੍ਰ ਪਈ ਮਾਰਦੀ ਹੈ। ਇਨ੍ਹਾਂ ਹਬਸ਼ੀਆਂ ਨੇ ਆਪਣੇ ਹੱਥਾਂ ਵਿੱਚ ਛੁਰੇ ਫੜੇ ਹੋਏ ਸਨ ਅਤੇ ਜ਼ਹਰ ਦੇ ਕਟੋਰੇ ਵਿੱਚ ਡੋਬਨ ਨੂੰ ਤਿਆਰ ਸਨ।ਇੱਕ ਗੋਰੇ ਨੇ ਸਲਾਹ ਕੀਤੀ ਕਿ ਝੱਟ ਪੱ ਝੁੱਗੀ ਨੂੰ ਅੱਗ ਲਾ ਦਈਏ ਅਤੇ ਐਉਂ ਇਨ੍ਹਾਂ ਨੂੰ ਵ