ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
344
ਸ਼ਰਮਾ ਗਈ, ਪਰ ਦਿਲ ਕਰਾਰਾ ਕਰਕੇ ਬੋਲੀ,ਯਥਾਰਥ ਗੱਲ ਹੈ, ਕਿਉਂ ਜੋ ਮੇਰੇ ਪਾਸ ਧਨ ਨਹੀਂ, ਜੇ ਮੈਂ ਇਸ ਰੱਲ ਪੁਰ ਵੱਲਾਂ “ਖਾ ਗਏ ਰੰਗ ਲਾ ਗਏ। ਜੋੜ ਗਏ ਸੋ ਛੋੜ ਗਏ”ਤਾਂ ਮੈਨੂੰ ਹੋਰਨਾਂ ਲੋਕਾਂ ਦਾ ਧਨ ਖਰ ਚਣਾਂ ਪਏ। ਪਰ ਜਿੰਨਾਂ ਚਿਰ ਦਸਾਂ ਨਹੁੰਆਂ ਦੀ ਕਮਾਈ ਕਰਕੇ ਮੈਂ ਆਪਣਾ ਨਿਰਬਾਹ ਕਰ ਸਕਦੀ ਹਾਂ,ਪਰਾਧੀਨ ਹੋਕੇ ਮੈਂ ਇਹ ਗੱਲ ਕਦੇ ਨਾਂ ਕਰਾਂਗੀ॥
ਛਬੀਲੀ ਹੱਸ ਕੇ ਬੋਲੀ, ਅਸੀ ਕੇਹੇ ਫਿੱਟੇ ਹੋਏ ਹਾਂ। ਬਾਂਕੇ ਲਾਲ ਨੇ ਇਹ ਸੁਣ ਅੱਖ ਮਾਰੀ ਜਿਸਤੋਂ ਪ੍ਰਤੀਤ ਹੁੰਦਾ ਸਾਂ ਕਿ ਹਾਂ ਮੈਂ ਮੰਨਦਾ ਹਾਂ,ਪਰ ਮੇਹਰੂ ਬੋਲ ਉੱਠਿਆ, ਮਹਾਰਾਜ ਮੈਨੂੰ ਸੱਚਾ ਅਭਿਮਾਨ ਭਾਉਂਦਾ ਹੈ ਅਤੇ ਮੈਂ ਸਮਝਦਾ ਹਾਂ ਕਿ ਤੁਹਾਡਾ ਅਭਿਮਾਨ ਸੱਚਾ ਹੈ। ਇਹ ਰੱਲਾਂ ਪਈਆਂ ਹੁੰਦੀਆਂ ਹੀ ਸਨ ਜੋ ਬਾਂਕੇ ਲਾਲ ਨੂੰ ਕਾਗਤ ਪੱਤ੍ਰ ਵੋਲਦਿਆਂ ਫੋਲਦਿਆਂ ਉਸਦੇ ਪਿਤਾ ਦੀ ਪਾਕਟ ਬੁਕ ਲੱਭੀ, ਅਤੇ ਜਦਉਸਨੂੰ ਝਾੜਿਆ ਤਾਂ ਉਸ ਵਿੱਚੋਂ ਕਈ ਝੰਕ ਦੇ ਨੋਟ ਕਿਰ ਪਏ। ਇਹ ਦੇਖ ਉਸਦੀ ਘਰ ਵਾਲੀ ਦਾ ਦਯ ਕਮਲ ਖਿੜ ਗਿਆ ਅਤੇ ਓਹ ਆਪਣੇ ਕੰਤ ਦੀਆਂ ਬਲਾਵਾਂ ਲੈਨ||