ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
(੩੭੫)
ਬੇਬੇ ਛਬੀਲੀ ਮਾਈ ਸਿਆਨੀ ਦਾ ਲੇਖਾ ਮੁਕਾਉਣ ਦਾ ਤੁਸਾਂ ਬਚਨ ਕੀਤਾ ਹੋਇਆ ਹੈ ਸੋ ਪੂਰਾ ਕਰੋ ਛਬੀਲੀ ਨੇ ਆਖਿਆ, ਹੌਲੀ ਹੌਲੀ ਗੱਲ ਕਰ, ਉੱਚੀ ਨ ਬੋਲ। ਲਾਲਾ ਨਾਲ ਦੇ ਕਮਰੇ ਵਿੱਚ ਬੈਠਾ ਹੋਇਆ ਹੈ ਅਤੇ ਕੋਲ ਹੀ ਰਾਜ ਕੰਮ ਕਰਦਾ ਹੈ। ਮੇਰੀ ਮਰਜੀ ਨਹੀਂ ਕਿ ਉਨ੍ਹਾਂ ਨੂੰ ਮਾਈ ਸਿਆਨੀ ਦੀ ਕਨਸੋ ਪਏ॥
ਡਾ ਵੇਂ ਸੁਚੱਜੀ ਦਾ ਸੁਭਾਉ ਬੜਾ ਹੱਛਾ ਸਾ ਂ ਪਰ ਕਿਸੇ ਨੂੰ ਛਾਂ ਕਰਨ ਵਾਲੇ ਦੇ ਦਾਬੇ ਹੇਠ ਨ ਆਉਂਦੀਸੀ, ਇਸ ਵਾਸਤੇ ਛਬੀਲੀ ਨੌ ਛੇਕੜ ਰੋ ਪਿੱਟਕੇ ਰੁਪਈਆ ਦਿੱਤਾ ਜੋ ਉਹ ਨੈ ਕਿਧਰੇ ਹੋਰਦੇ ਖਰਚਨਾਂ ਸੀ । ਪਰ ਇਹ ਹੁਦਾਰ ਲਾਹੁੰਦੇ ਸਾਰਹੀ ਉਹ ਦੇ ਮਨ ਵਿੱਚ ਚਿੰਤਾ ਹੋਈ ਕਿ ਰਾਜਨੂੰ ਅਜੇ ਪਿਛਲਾ ਲੇਖਾ ਦੇਨਾਹੈਅਤੇਰੁਨਾ ਕਲੀ ਆਦਿਕ ਦਾ ਮੁੱਲ ਬੀ ਅਜੇ ਨਹੀਂ ਨਿਬੜਿਆ ਛੱਜੇ ਦਾ ਕੰਮ ਅਜੇ ਛੋਹਿਆ ਹੀ ਨਹੀਂ, ਕਿੱਕਰ ਗੁਜਾਰਾ ਹੋਵੇਗਾ। ਇਹ ਮੋਚ ਉਹਨੈ ਫੇਰ ਸੁਚੱਜੀ ਵੱਲ ਧ੍ਯਾਨ ਕੀਤਾ ਅਤੇ ਬੇਨਤੀ ਕਰਕੇ ਆਖਿਆ-ਬੀਬੀ ਭੈਣ, ਇਹ ਮੀਆਂ ਬੱਸਾ ( ਰਾਜ ) ਡਾਢਾ ਆਦਮੀ ਹੈ, ਵਸਾਹ ਮੂਲੋਂ ਨਹੀਂ ਕਰਦਾ, ਸੋ ਬਹੁਤੇ ਨਹੀਂ ਤਾਂ ਅੱਸ