(੩੮੦)
ਦਾ ਜਾਲ ਉਸਨੂੰ ਨਾ ਹੁੰਦਾ ਤਾਂ ਜਰ ਛਬੀਲੀ ਨੂੰ ਕਹ ਦੇਂਦੀ–ਬੇਬੇ ਮੇਰਾ ਇਹ ਰਾਹ ਤੇਰਾ ਓਹ ਰਾਹ। ਛਬੀਲੀ ਬੀ ਹੁਣ ਇਹ ਵਿਚਾਰ ਕੀਤਾ ਕਿਸੁਚੱਜੀ ਕੋਲੋਂ ਵੇਲੇ ਕੁਵੇਲੇ ਹੁਦਾਰ ਲੈਕੇ ਕੰਮ ਚਲਾਣਾ ਪਏਗਾ, ਉਹਦੇ ਨਾਲ ਸਿੱਧੇ ਮੱਥੇ ਬੋਲੀ,ਨਹੀਂ ਤਾਂ ਪਹਿਲਾਂ ਉਹ ਨੂੰ ਨਿਰਧਨ ਸਮਝਕੇ ਉਸਥੋਂ ਅੱਖਾਂ ਚੁਰਾਉਂਦੀ ਸੀ। ਛਬੀਲੀਨੈਭਾਵੇਂ ਬਥੇਰੀਆਂ ਗੱਲਾਂਬਣਾਈਆਂਪਰਬੁਧ ਮਾਨਸੁਚੱਜੀ ਆਪਣੇ ਬੁੱਤਿਓਂ ਵਧਕੇ ਖਾਣਾ ਪਹਿਣਨਾ ਨਹੀਂ ਚਾਹੁੰਦੀ ਸੀ ਭਾਵੇਂ ਸੁਚੱਜੀ ਅਤਯੰਤ ਸੁੰਦਰ ਸੀ,ਉਸਦੀ ਇਹ ਇੱਛਾ ਨ ਸੀ ਜੋ ਲੋਕ ਮੈਨੂੰ ਵਡਿਆਉਣ। ਆਪਣੇ ਘਰ ਵਿੱਚ ਉਹ ਆਨੰਦ ਭੋਗਦੀ ਸੀ ਅਤੇ ਸੰਤੁਸ਼ ਸੀ। ਉਹ ਅਤੇ ਉਹਦਾ ਸਾਈਂ ਦੋਵੇਂ ਇਸ ਨੇਮ ਪੁਰ ਚਲਦੇ ਸਨ ਕਿ ਹੁਦਾਰ ਨ ਲਉ, ਫੇਰ ਕਾਹਦਾ ਭਉ। ਛਬੀਲੀ ਅਤੇ ਉਹਦਾ ਮਰਦ ਦੋਹਾਂ ਨੂੰ ਫੈਲਸੂਫ਼ੀਆਂ ਮੂਹ ਰੁਪਇਆ ਉਡਾਉਣ ਕਰਕੇ ਜੋ ਜੋ ਕਲੇਸ਼ ਹੋਇਆ ਉਸਦਾ ਪੂਰਾ ਪੂਰਾ ਵਰਣਨ ਕਰਨ ਥੋਂ ਪੜ੍ਹਨ ਵਾਲਾ ਅੱਕ ਜਾਵੇਗਾ।ਐਹੋ ਜੇਹੇ ਝੁਕੇ ਜਦ ਤਕ ਜੀਉਂਦੇਹਨ ਮਹਾਂ ਦੁਖੀ ਰਹਿੰਦੇ ਹਨ। ਨੌਕਰਾਂ ਦੀ ਤਲਬ ਨ ਦੇ ਸਕਣਾ, ਲੈਹਣੇ ਵਾਲਿਆਂ ਦਾ ਘਰ ਆ ਡੇਰਾ ਲਾਉਣਾ,