ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/412

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੪੦੨ )


ਤੁਹਾਨੂੰ ਛੇਤੀ ਹੀ ਪ੍ਰਤੀਤ ਹੋ ਜਾਏਗਾ ਕਿ ਕਿੱਕਰ ਇਹ ਮਹਾਨ ਜੁਵਾਲਾਮੁਖੀ ਪਰਬਤ ਹਰ ਭੂਮਿ ਖੰਡ ਥੀਂ ਉੱਘਾ ਹੈ, ਅਤੇ ਨਿੱਤ ਹੋਰਨਾਂ ਕਿੱਲਿਆਂ ਅਤੇ ਪਰਬਤਾਂ ਉੱਪਰ ਆਪਣੀ ਉੱਚਤਾਈ ਪ੍ਰਗਟ ਕਰਦਾ ਹੈ, ਅਤੇ ਸੱਚ ਮੁਚ ਇਸ ਦੇਸ ਦੀ ਦੇਖਕੇ ਯੌਗ ਈਰੀ ਰਚਨਾ ਵਿੱਚ ਪ੍ਰਧਾਨ ਹੈ,ਅਤੇ ਮਨ ਬੀ ਉਸਤੋਂ ਅਧਕ ਮਨੋਹਰਸਥਾਨ ਦੀ ਕਲਪਨਾ ਨਹੀਂ ਕਰ ਸਕਦਾ। ਸਮੁੰਦਰ ਵਿੱਚ ਥਲ ਥੀਂ ਬਹੁਤ ਦੂਰ, ਜਾਂ ਜਾਪਾਣ ਦੇ ਨੇੜੇ ਪਹੁੰਚਦਾ ਹੈ ਤਾਂਜੇ ਨਿੰਬਲ ਹੋਵੇ ਤਦ ਜਹਾਜ ਵਿੱਚੋਂ ਕੰਢ ਦੀ ਨੀਲੀ ਲੀਹ ਦਾ ਝੋਲਾ ਸਾਰਖਾ ਪੈਣ ਥੋਂ ਬੀ ਬਹੁਤ ਪਹਿਲਾਂ ਵਾਉ ਵਿੱਚ ਇੱਕ ਮੱਧਮ ਦਿੱਤਾ ਸੁਡੌਲ ਬੁਰਜ ਜੇਹਾ ਲਟਕਦ ਜਾਪਦਾ ਹੈ,ਅਤੇ ਅਜੇਹਾ ਥਿਰ ਹੁੰਦਾ ਹੈ ਕਿ ਬੱਦਲ ਦ ਭਰਮ ਪੈ ਨਹੀਂ ਸੱਕਦਾ। ਇਹ ਫਜੀ ਸਾਨ ਪਰਬਤ ਹੈ।

ਜਦ ਤੁਸੀਂ ਧਰਤੀ ਉੱਪਰ ਉਤਰ ਕੋ ਯੋਕੋਹਾਮਾ ਟੋਕੀਓ ਯਾ ਆਗਯ ਅਰਥਾਤ ਦੱਖਣ ਅਤੇ ਪੂਰਬ ਦੇ ਵਿਚਕਾਰਲੀ ਦਿਸ਼ਾ ਵਾਲੇ ਕੰਢੇ ਦੇ ਲਾਗੇ ਕਿਸੇ ਠੌਰ ਝੋਰਾ ਕਰ ਲਓ, ਤਾਂ ਤੁਹਾਨੂੰ ਸਦਾ ਯੂਜੀ ਯਾਮਾ ਦਾ ਦਰਸ਼ਨ ਹੁੰਦਾ ਰਹੇਗਾ। ਭਾਵੇਂ ਕਿਸੇ ਬਾਗ਼ ਦੀ ਨੁੱਕਰ