ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/415

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੦੫)

ਨੂੰ ਹੂ ਬਹੂ ਨਹੀਂ ਖਿੱਚ ਸਕਦਾ । ਕਦੇ ਉਹ ਚਿੱਟੇ ਬੱਦਲਾਂ ਵਿੱਚੋਂ ਦਿੱਸਣ ਕਰਕੇ ਚਿੱਟੇ ਬੱਦਲ ਦੀ ਯਾਈਂ ਹੀ ਹੁੰਦਾ ਹੈ, ਪਰ ਜਿਨ੍ਹਾਂ ਵਿੱਚੋਂ ਇਹ ਨਿਕਲਦਾ ਹੈ ਉਨ੍ਹਾਂ ਬੱਦਲਾਂ ਦੀ ਸ਼ਕਲ ਵੱਟਦ ਰਹਿੰਦੀ ਹੈ ਅਤੇਉਹਜਿਉਂਦਾ ਤਿਉਂ ਰਹਿੰਦਾ ਹੈ।ਕਦੇ ਸਾਰਿਆਂ ਬੱਦਲਾਂ ਤੋਂ ਬਹੁਤ ਉੱਚੇ ਨੀਲੇ ਅੰਬਰ ਵਿੱਚੋਂ ਗੂੜ੍ਹੇ ਭੂਰੇ ਰੰਗ ਦਾ ਟੋਟਾ ਫੁੱਟ ਪੈਂਦਾ ਹੈ, ਉਹ ਯੂਜੀ ਦਾ ਚੌੜਾ ਸਿਰ ਹੈ। ਕਦੇ ਤੁਹਾ ਨੂੰ ਉਸਦਾ ਟਿਕਾਨਾ ਆਕਾਸ ਵਿੱਚ ਉੱਥੇ ਹੀ ਇਕੱਠੇ ਹੋਏ ਹੋਏ ਮੇਘ ਪੁੰਜ ਥੋਂ ਸੁਝ ਪਏ ਗਾ,ਅਤੇ ਕਦੇ ਕਦੇ ਬਾਹਲਾ ਸਵੇਰੇ ਅਤੇ ਤ੍ਰਿਕਾਲਾਂ ਵੇਲੇ,ਉਹਹਰੀਆਂਭਰੀਆਂ ਪੈਲੀਆਂ ਨਾਲ ਅਲੰਕ੍ਰਿਤ ਥੱਲੇ ਤੋਂ ਛੱਤੀ ਤੀਕੁਰ ਕਿ ਜਿੱਥੇ ਉਹ ਜੰਗਲ ਵਾਂਙੂ ਸੁੰਞਾ ਅਤੇ ਸੱਖਣਾ ਹੈ ਅਚਾਨ- ਚਕ ਬਿਰਾਜਮਾਨ ਹੋ ਜਾਵੇਗਾ॥

ਜਾਂ ਤਾਂ ਅਸਤ ਹੋਣ ਲੱਗੇ ਸੂਰਜ ਦੇ ਸ੍ਵਰਣ ਦੇ ਸਾਮ੍ਹਨੇ ਬਿਲਕੁਲ ਉਸਪੁਰ ਡਾਢਨੀਲ ਵਰਤਜਾਏਗਾ,ਜਾਂ ਦਿਨ ਚੜ੍ਹਨ ਦੇ ਵੇਲੇ ਗੁਲਾਬੀ ਅਤੇ ਰੁਪਹਿਰੀ ਲੋ ਵਿੱਚ ਬਿਲਕੁਲ ਸੁਨਹਿਰੀਅਤੇ ਸਾਵਾਵਖਾਲੀ ਦਏਗਾ।

ਆਪਣਿਆਂ ਉੱਚਿਆਂ ਤੋਂ ਉੱਚਿਆਂ ਭਰਾਵਾਂ ਅੱਗੇ ਬੀ ਦੇਉ ਹੈ ਅਤੇ ਵੱਛੀ ਤਰ੍ਹਾਂ ਲੇਖਾ ਕਰਣ