ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/429

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੧੯)

ਪਹੁੰਚਣਾ ਕਠਿਨ ਜਾਪਦਾ ਹੈ, ਤਾਂ ਭੀ ਅਸੀਂ ਹਿੰਮਤ ਕਰਕੇ ਅੱਗੇ ਵਧਦੇ ਚਲੇ ਜਾਂਦੇ ਹਾਂ, ਅਤੇ ਇੱਕ ਇੱਕ ਕਰਕੇ ਸਾਢੇ ਚੌਥਾ, ਪੰਜਵਾਂ,ਸਾਢੇ ਪੰਜਵਾਂ ਪੜਾਓਆਉਂਦੇ ਹਨ ਅਤੇ ਓੜਕ ਨੂੰ ਛੇਵੇਂ ਪੜਾਓ ਪੁਰ ਪਹੁੰਚ ਜਾਂਦੇ ਹਾਂ, ਜਿੱਥੇ ਅਸੀਂ ਸਮੁੰਦਰ ਦੇ ੧੦੦੦੦ ਫੁੱਟ ਉੱਚੇ ਖੜੇ ਹਾਂ, ਟਿਪਣਖਾਣ ਅਤੇ ਤਮਾਕੂਪੀਣ ਲਈ ਨਿੱਕੀ ਜਿਹੀਝੁੱਗੀ ਤੇ ਅਟਕਣਾ ਜਰੂਰ ਹੈ ਅਤੇ ਜਾਆਂ ਦੀ ਇਕਮੰਡਲੀ ਸਾਡੇ ਨਾਲ ਆ ਮਿਲੀ ਹੈ, ਜਿਨ੍ਹਾਂ ਦੇ ਸਾਰੇ ਚਿੱਟੇ ਬਸਤ੍ ਪਏ ਹੋਏ ਹਨ,ਅਤੇ ਸਿਰਪੁਰ ਚਿੱਟੀਆਂ ਚੌੜੀਆਂ ਥਾਲਾਂ ਵਰਗ ਆਂ ਟੋਪੀਆਂ ਰੱਖੀਆਂ ਹੋਈਆਂ ਹਨ।ਸਾਡੀਤਰ੍ਹਾਂ ਉਹ ਬੀ ਖੂਬ ਹੋਕੇ ਮਸਤਾਨਾ ਅਤੇ ਕਿਸੇਰੂ ਦੇ ਇੱਕ ਦੋ ਦਮ ਲਾਉਣਾ ਚਾਹੁੰਦੇ ਹਨ। ਝਬਦੇ ਹੀ ਅਸੀ ਇਸ ਮਹਾਂ ਭਯੰਕਰ ਬੁਰਜ ਦੀ ਚੜ੍ਹਾਈ ਪੁਰ ਫੇਰ ਟੁਰ ਪੈਂਦੇ ਹਾਂ।ਜਿੰਨਾਂ ਇਹਨੂੰ ਵੱਸ ਕਰਣ ਲਈ ਡਾਢਾ ਜੋਰ ਲਾਉਂਦੇ ਹਾਂ, ਉੱਨਾਂ ਹੀ ਇਹ ਨੀਲੇ ਅੰਬਰਵਿੱਚ ਉਚੇਰਾ ਹੀ ਉਚੇਰਾ ਚੜ੍ਹਦਾ ਜਾਪਦਾ ਹੈ । ਕਰ ਕੱਤਰ ਕੇ ਲੰਢੇਕੁ ਵੇਲ ਦੁਪਿਹਰ ਵਲੀ ਅਸੀਂ ਅੱਠਵੇਂ ਪੜਾਓ ਪਰ ਆ ਪੁੱਜੇ ਹਾਂ,ਜਿੱਥੇ ਸਮੁੰਦਰ ਦੇਹਥੋਂ ੧੧੦੦੦ ਨਾਲੋਂ