ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)


ਅਧਿਕ ਬਲੀ ਖੂਨ ਦੁਸ਼ਟ ਜੋ ਮਰਯਾਦਾ ਤੇ ਹੀਨ ਝਾਂਸੋ ਮੇਲ ਨ ਯੁੱਧ ਕਰ ਬਿਨਾ ਯਾਨ ਪਰਬੀਨ ਦੋ ਪ੍ਰਕਾਰ ਕਾ ਯਾਨ ਹੈ ਪਹਿਲਾ ਰਖ੍ਯਾ ਹੇਤ । ਦੂਜਾ ਜੀਤਣ ਹੇਤੁ ਰਿਪੁ ਯਾਤ੍ਰਾ ਲੱਛਨ ਏਤ ॥ ਜੀਤਨ ਹਿਤ ਯਾਤ੍ਰਾ ਕਹੀ ਕੱਤਕ ਚੇਤ੍ਰ ਾ ਮਾਸ । ਸਤ੍ਰ ਦੇਸ ਪਰ ਅਵਰ ਰਿਤੂ ਨਹਿੰ ਸੁਭ ਕਾਰਕ ਭਾਸ਼ਾ ਅਪਨੇ ਊਪਰ ਜੋ ਚੜ੍ਹੇ ਅਥਵਾ ਵਿਖਯਨ ਮਾਂਹਿ ਝੁਬਿਓ ਅ ਤਾਂ ਪੈ ਸਦਾ ਕਰੋ ਯਾਨਿ ਭ ਆਹਿ ਦ ਬਲੀ ਯੋਧਾਨ ਸੇ ਕਰਕੇ ਦ੍ਰਿੜ ਨਿਜ ਭੰਨ ਦੂਤਨ ਸੇ ਲਖ ਵੇਦ ਕੇ ਕਰੇ ਬੜ੍ ਦਿਸ ਰੌਨ ॥ ਜੋ ਬਿਨ ਜਾਨੇ ਸ਼ਤ੍ਰ ਬਾਸ ਮਾਰਗ ਜਲ ਅਰ ਅੰਨ ਕਰੇ ਗਮਨ ਰਿਪੁ ਊਪਰੇ ਨਹਿ ਆਵਤ ਨਿਜ ਵੰਨǁ

ਇਸ ਲਈ ਹੇ ਮਹਾਰਾਜ ! ਆਪ ਨੂੰ ਯਾਨਕਰਨਾ ਚਾਹੁੰਦਾ ਹੈ, ਹੋਰ ਬੀ ਕਿਹਾ ਹੈ— ਤਿਸ ਪਾਪੀ ਬਲਵਾਨ ਮੇ ਸੰਧਿ ਵਿਤਿਆਗ ਨਿਜ ਕਾਰਜ ਸਿੱਧੀ ਲੀਏ ਦੂਰ ਜਾਈਏ ਭਾਗ ॥