ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਤੀਜਾ ਹਿੱਸਾ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

89

________________

(t) ਤਕੜੇ ਹੋਕੇ ਬੈਠਨਾ ਚਾਹੀਏ, ਇਸ ਪਰ ਕਿਹਾ ਬੀ ਹੈ, ਯਥਾ:- ॥ਦੋਹਰਾ॥ ਦੇਖ ਚੜ੍ਹਾਈ ਬਲੀ ਕੀ ਬੈਠੇ ਕਿਲੇ ਮਝਾਰ ਬੋਲ ਪਠੇ ਨਿਜ ਸੂਖਨ ਕੋ ਅਪਨਾ ਕਰੇ ਉਧਾਰ॥ ਜੋ ਸੁਨ ਰਿਪੁ ਆਗਮਨ ਕੋ ਭੈ ਕਰ ਤੁਰਤ ਪਲਾਇ ਬਹੁਰ ਨ ਆਵੇ ਨਿਜਸਦਨ ਤੋਹਿ ਦੇਉਂ ਸਮਝਾਇ ॥ ਦੰਭ ਰਹਿਤ ਜਿਮ ਸਰਪਹੈ ਮਦ ਬਿਨ ਜਿਮ ਗਜਤ | ਦੁਰਗ ਰਹਿਤ ਤਿਮ ਨਿਪ ਅਹੇ ਸਬਸੇ ਜੀਯੌ ਜਾਤ ॥ ਦੁਰਗ ਮਾਹਿ ਥਿਤ ਨਿਪਤਿ ਜੋ ਸੋ ਸ਼ਤ੍ਨ ਕੇ ਸਾਥ। ਯੁੱਧ ਕਰਤ ਹੈ ਜਾਨ ਯਹਿ ਤਜੋ ਦੁਰਗ ਮਤ ਨਾਥ ॥ ਤਾਂਤੇ ਭੂਪਤਿ ਆਪ ਭੀ ਸੁਭਟ ਸ਼ਸਤ੍ਰ ਅਰ ਮਿਤ੍ਰ ਪੁਨ ਪੁਰਖਾ ਯੁਤ ਦੁਰਗ ਕੋ ਕਰੋ ਸੁ ਦ੍ਰਿੜ ਹੀ ਅ॥ ਕੋਟ ਮਾਹਿ ਬੈਠੇ ਰਹੋ ਯੁੱਧ ਹੋਤ ਭੂਪਾਲ। ਜੀਤੋ ਪਾਵੋ ਰਾਜ ਕੋ ਮਰ ਕਰ ਸੁਰਗ ਸੰਭਾਲ ॥ ਹੋਰ ਬੀ ਕਿਹਾ ਹੈ, ਯਥਾ:-