ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੮ )

ਦੂਜੇ ਤੋਂ ਵਿਦਿਆ ਹੋਏ ਤੇ ਜਾਤੀ ਭਿੰਨ ਖੇਤ ਕੋਈ ਨਾ ਰੱਖਿਆ,ਜਿਹਾ ਕੁ ਓੁਪਕਾਰੀ ਤੇ ਉਪਕਾਰ ਗਰਾਹੀਆਂ ਵਿੱਚ ਨਹੀਂ ਰਹਿੰਦਾ॥

ਹੁਣ ਅਸੀਂ ਟਾਪੂਆਂ ਦੇ ਅਨੇਕ ਸਮੂੰਹਾਂ ਵਿੱਚੋਂ ਦੀ ਜਹਾਜ ਚਲਾਓੁਂਦੇ ਚੱਲੇ, ਜਿਨ੍ਹਾਂ ਦੀ ਪੋਲੀਨੇਸ਼ੀਆ ਸੰਗ੍ਯਾ ਹੈ, ਜਿਨ੍ਹਾਂ ਵਿੱਚ ਅਸਾਂ ਥਾਪੀ ਹੋਈ ਭਾਲ ਕਰਨੀ ਸੀ। ਮੈਂ ਕੋਈ ਚਿੱਠਾ ਤਾਂ ਨਹੀਂ ਤਿਆਰ ਕਰਨਾਂ ਤੇ ਜੇਕਰ ਮੈਂ ਵਿਸਤਾਰ ਨਾਲ ਸਾਰੇ ਟਾਪੂਆਂ ਦਾ ਤੇ ਸਭਨਾਂ ਮੁਹਿੱਮਾ ਦਾ ਬ੍ਰਿਤਾਂਤ ਲਿਖਨ ਦੀ ਚਾਹ ਕਰਦਾ ਤਾਂ ਇਹ ਗੱਲ ਕਦੀ ਨ ਮੈਥੋਂ ਹੁੰਦੀ। ਮੈਂ ਤਾਂ ਇਹ ਕਹਿਨਾਂ ਜੋ ਅਸਾਂ ਆਪਨਾ ਮਤਲਬ ਪੂਰਾ ਕਰ ਲਿਆ ਕਿ ਇੱਕ ਟਾਪੂਆਂ ਦਾ ਸਮੂੰਹ ਜਿਸਦਾ ਥਓ ਨੇ ਸਾ,ਓਹ ਕਿਸ ਟਿਕਾਨੇ ਸਿਰ ਰਹੇ, ਪਰ ਸਾਨੂੰ ਪਤਾ ਲੱਗਾ ਜੋ ਓਹ ਮੂੰਗਿਆਂ ਦੇ ਪਰਬਤ ਸਨ, ਇਜੇਹੇ ਛੋਟੇ ਜਿਹੇ ਜਿਸ ਥਾਂ ਸਾਡੀ ਜਾਤ੍ਰਾ ਨੂੰ ਵਡਾ ਲਾਭਕਾਰੀ ਕਹਿ ਨਹੀਂ ਸੱਕਦੇ,ਪਰ ਜਹਾਜ ਚਲਾਨ ਵਾਲੇ ਮਲਾਹਾਂ ਲਈ ਲਾਭਕਾਰੀ ਸੀ॥

ਜਦ ਇਹ ਕੰਮ ਹੋ ਚੁੱਕਾ ਤਾਂ ਫੇਰ ਘਰਾਂ ਨੂੰ ਜਾਨਾ ਬਾਕੀ ਰੈਹ ਗਿਆ,ਸੋ ਅਸੀ ਘਰ ਨੂੰ ਤੁਰ ਪਏ ਤੇ ਪਰਾਇਆ ਦੀਪ ਤੇ ਹੌਰਨ ਦਾ ਰੁਖ ਕਰ ਦਿੱਤਾ ਸਾਡੀ ਸਾਰੀ ਜਾਤ੍ਰਾ