ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੪ )

ਲੱਭ ਪਇਆ ਜਿਹੜਾ ਵਾਸੂ ਨੇ ਇਕ ਪੁਰਾਣੀ ਜੁੱਤੀ ਦਾ ਜੋੜਾ ਦੇਕੇ ਲਿਆ ਸਾ,ਤੇ ਆਖਨ ਲੱਗਾ ਜੋ ਇਹ ਇੱਡਾ ਪੱਕਾ ਹੈ ਕਿ ਦੈਂਤ ਬਿਸ਼ਕ ਆਕੇ ਜੋਰ ਲਾਵੇ ਤਾਂ ਭੀ ਓਹ ਨਾਂ ਟੁੱਟੇ। ਵਰੁਣ ਨੇ ਆਖਿਆ ਓਹ ਤਾਂ ਇਸ ਥੀਂ ਬਾਹਲੇ ਕਰੜੇ ਬਰਤਨ ਤੋੜ ਸਕਦਾ ਹੈ ਜਦ ਬਹੁਤ ਗਰਮ ਹੁੰਦਾ ਹੈ, ਪਰ ਜਦ ਓਸਨੇ ਚੰਗੀ ਤਰ੍ਹਾਂ ਦੇਖਿਆ ਭਾਲਿਆ ਤਾਂ ਆਖਨ ਲੱਗਾ ਭਾਈ ਦੇ ਮਤਬਲ ਦਾਖਰ ਹੈ, ਕਿਉਂ ਜੋ ਉਸਨੇ ਓਸ ਵਰਤਨ ਵਿੱਚ ਤਾਕ ਨਾਲ ਬੰਦ ਹੋਇਆ ੨ ਇਕ ਭੰਗਰਾ ਦੇਖਿਆ ਤਾਂ ਮੁੜ ਆਖਿਆ ਸੁ ਭਈ ਉਸਨੂੰ ਗੁੱਸਾ ਆਇਆ ਤਾਂ ਇਸ ਤਾਕੀ ਨੂੰ ਖੋਲ੍ਹਦਿਆਂ ਉਹਨੂੰ ਚਿਰ ਨਹੀਂਓ ਲਗਨਾਂ, ਪਰ ਇਹ ਹੈ ਬਹੁਤ ਛੋਟੀ ਉਸ ਪਾਸੋਂ ਇਸ ਰਸਤਿਓਂ ਨਿਕਲਿਆ ਨਹੀਂ ਜਾਨਾਂ,ਸਗੋਂ ਇਸ ਰਸਤਿਓਂ ਓਹ ਅਪਨਾ ਗੁੱਸਾ ਕੱਢ ਲਿਆ ਕਰੂ ਤੇ ਹੌਲਾ ਹੋਕੇ ਕੰਮ ਠੀਕ ਕਰੇਗਾ ਦੁਜੇ ਦਿਹਾੜੇ ਜਾਕੇ ਓਨਾਂ "ਭਾਫ਼ ਦੈਂਤ" ਨੂੰ, ਜਾਂ ਓਹ ਖੌਲਦੇ ਸੂਟੇ ਵਿੱਚੋਂ ਉਠਿਆਸਾ ਕਾਬੂ ਕਰ ਲਿਆ ਅਰ ਵਜ ਕੇ ਘਰੇ ਲੈ ਆਏ॥

ਜਦ ਭਾਫ਼ ਦੈਂਤ ਡਾਹਡਾ ਕਾਬੂ ਆ ਗਿਆ ਤਾਂ ਉਸਨੇ ਆਪਣੇ ਮਾਲਕ ਦੀਆਂ ਗੱਲਾਂ ਮੰਨ ਲਈਆਂ, ਤੇ