ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/155

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

( ੧੫੨ )

ਅਜਿਹਾ ਪੱਕਾ ਸਾ ਕਿ ਨਿੱਤ ਕਿੰਨੀ ਹੀ ਦੇਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਣਦਾ ਸਾ॥

ਇਹ ਦੁਸ਼ਾਲਿਆਂ ਅਤੇ ਲੂਨ ਦੀ ਸੁਦਾਗਰੀ ਆਪ ਕਰਦਾ ਹੁੰਦਾ ਸਾ। ਇਹ ਕੋਈ ਕੰਮ ਆਪਣਾ ਨਜੂਮੀਆਂ ਅਰ ਜੋਤਸ਼ੀਆਂ ਦੇ ਪੁੱਛੇ ਬਿਨਾਂ ਨਹੀਂ ਕਰਦਾ ਸਾ। ਤੇਰ੍ਹਾਂ ਵਰ੍ਹਿਆਂ ਦੀ ਉਮਰ ਵਿੱਚ ਜਦ ਇਹ ਗੱਦੀ ਬੈਠਾ ਸਾ ਤਾਂ ਉਸਤੇ ਇੱਕ ਇਹ ਕੰਮ ਬਹੁਤ ਬੁਰਾ ਹੋ ਗਿਆ ਸਾ ਕਿ ਲੱਖੂ ਨਾਮੇ ਦਿਵਾਨ ਨੂੰ, ਜੋ ਇਸ ਦੇ ਪਿਤਾ ਦਾ ਦਿਵਾਨ ਸਾ, ਨੌਕਰੀ ਤੇ ਹਟਾ ਦਿੱਤਾ ਸਾ,ਅਰ ਫੇਰ ਉਸਨੂੰ ਕਟਾਸ ਦੀ ਮੁਹਿੰਮ ਵਿੱਚ ਭੇਜਿਆ ਜਿੱਥੇ ਉਹ ਬਿਚਾਰਾ ਮਰ ਗਿਆ॥

ਹਿੰਦੁਸਤਾਨ ਦੇ ਨੱਟ

ਜਨਵਰੀ ਦੇ ਮਹੀਨੇ ਇੱਕ ਦਿਨ ਸਵੇਰੇ ਜਿਸਵੇਲੇ ਅਜੇ ਮਨੁੱਖ ਤੇ ਪਸ਼ੂ ਅਰਾਮ ਨਾਲ ਸੁੱਤੇ ਹੋਏਸਨ ਤੇ ਕੀਲੰਬਕਮ ਦੇ ਲੋਕ ਜਿਨ੍ਹਾਂ ਪਾਸ ਅਕਸਰ ਘੱਟਕੰਮਸਾ,ਆਪਣਾ ਸਮਾਂ ਬਤੀਤ ਕਰਨ ਲਈ ਕੁਝ ਖੇਡ ਲੋੜਦੇ ਸਾਨ, ਕੁਝ ਆਦਮੀ ਬਾਹਰ ਧੁੱਪ ਸੇਕਦੇ ਤੇ ਗੱਪਾਂ ਮਾਰਦੇ ਸਨ ਪਿੰਡ ਦੇ ਬਰਵਾ ਨੰਦੂ ਨਾਇਕਨੇ ਕੋਠੰਦਰਮ ਮੁਢਾਲ