ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੨ )

,

ਵਿੱਚ ਬੜੀ ਤਪਸ਼ ਪੈਂਦੀ ਸੀ, ਇਸ ਵਾਸਤੇ ਅੱਗ ੇਤੀ ਹਾਂ ਸਾਰੇ ਬੇਲੇ ਨੂੰ ਜਾ ਲੱਗੀ, ਤੇ ਸਾਰਿਆਂ ਕਾਨਿਆਂ ਨੂੰ ਸਾੜ ਕੇ ਅਤੇ ਸੁਆਹ ਕਰਕੇ ਝੱਟ ਕੁੱਲੀ ਨੂੰ ਲਗ ਪਈ,ਵੇ ਬਿਚਾਰੇ ਟੋਕਰੇ ਬਨਾਨ ਵਾਲੇ ਨੂੰ ਓੜਕ ਕੁੱਲੀ ਵਿੱਚੋਂ ਜਾਨ ਭਿਆਨੇ ਨੰਗਿਆਂ ਦੌੜਨਾ ਪਿਆ॥ ਉਸ ਗ਼ਰੀਬ ਆਦਮੀ ਦੀ ਂ ਰਾਨੀ ਤੇ ਅਫਸੋਸ ਵੱਲ ਖਿਆਲ, ਕਰੋ, ਜਦੋਂ ਓਸ ਈਰਖਾ ਨਾਲ ਜਿਸਨੂੰ ਉਸਨੇ ਅਮੀਰ ਆਦਮੀ ਦੀ ਕਦੀ ਭੀ ਕੁਝ ਦੁਖ ਨਹੀ ਂ ਦਿੱਤਾ ਸੀ, ਉਸਦੇ ਗੁਜਾਰੇ ਦਾ ਸਾਰਾ ਸਮਿਆਨ ਬਰਬਾਦ ਹੋ ਗਿਆ। ਪਰ ਅਮੀਰ ਆਦਮੀ ਨੂੰ ਉਸਦੀ ਇਸ ਬੇ ਇਨਸਾਫ਼ੀ ਦਾ ਗ਼ਰੀਬ ਆਦਮੀ ਕੁਝ ਦੰਡ ਨਹੀਂ ਦੇ ਸਕਦਾ ਸੀ। ਇਸ ਵਾਸਤੇ ਉਹ ਪੈਰੀਂ ਟੁਰਕੇ ਉਸ ਮੁਲਖ ਦੇ ਵੱਡੇ ਜੱਜ ਦੇ ਪਾਸ ਗਿਆ ਅਤੇ ਆਪਣੇਦੁਖ ਦਾ ਹਾਲ ਰੋਰੋ ਕੇ ਸੁਨਾਇਆ। ਮਜਿਸ- ਟ੍ਰੇਟ ਨੇ ਜੇਹੜਾ ਬੜਾ ਨੇਕ ਤੇ ਨ੍ਯਾਇਕਾਰੀ ਸੀ, ਝੱਟ ਅਮੀਰ ਆਦਮੀ ਨੂੰ ਆਪਣੇ ਸਾਮ੍ਹਨੇ ਬੁਲਾਨ ਲਈ ਹੁਕਮ ਦਿੱਤਾ, ਤੇ ਜਦ ੁਸਨੇ ਦੇਖਿਆ ਕਿ ਉਹ ਜਾਲਸਾਜ਼ ਆਪਣੀ · ਰਾਰਤੋਂ ਮੁੱਕਰ ਨਹੀਂ ਸੱਕਦਾ ਤਦ ਓਹ