ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 34 )

.

੩-ਸੁਭਾਉ ॥

ਹਾਥੀ ਨੂੰ ਐਡਾ ਵੱਡਾ ਅਤੇ ਭਾਰਾਹੋਨ ਦੇ ਕਾਰਣ ਚਾਰਾ ਭੀ ਬਹੁਤਸਾਰਾ ਲੋੜੀਦਾ ਹੈ। ਛੋਟੇਛੋਟੇ ਬੂਟੇ ਅਤੇ ਪੱਤਰ ਖੁੱਲ੍ਹੇ ਚਰਦਾਹੈ। ਇੱਕ ਰਾਖਵਾਂ ਹਾਥੀਇੰਨੇਪੱਤਰ ਖਾ ਲੈਂਦਾ ਹੈ ਜਿੰਨੇ ਦੋ ਜਾਂ ਤਿੰਨ ਮਨੁੱਖ ਉਸਦੇ ਲਈ ਅਕੱਠੇ ਕਰ ਸੱਕਦੇ ਹਨ। ਜੇਕਰ ਪੱਤਰ ਗੁਰਦ ਵਾਲੇ ਹੋਣ ਤਾਂ ਉਨ੍ਹਾਂ ਨੂੰ ਆਪਨੀਆਂ ਅਗਲੀਆਂ ਲੱਤਾਂ ਤੇ ਮਾਰਕੇ ਝਾੜ ਲੈਂਦਾ ਹੈ । ਹਾਥੀ ਨੂੰ ਘਾਹ, ਅਨਾਜ ਤੇ ਫਲ ਭਾਉਂਦੇ ਹਨ ਅਤੇ ਜੇ ਤੁਸੀ ਉਸਨੂੰ ਗੰਨੇ ਪਾਓ ਤਾਂ ਡਾ ਪ੍ਰਸੰਨ ਹੁੰਦਾ ਹੈ । ਬੀਰ ਅਥਵਾ ਹੋਰ ਕੋ ਸ਼ਰਾਬ ਪੀਕੇ ਆਨੰਦ ਨਾਲ ਹੋਠਾਂ ਦੇਚਟਕਾਰੇ ਲਾਉਂਦਾ ਹੈ, ਅਤੇ ਉਸਦਾ ਰਾਖਾ ਉਹਦੇ ਕੋਲੋਂ ਕੋਈ ਕੰਮ ਭਾਵੇਂ ਕਿਹਾ ਹੀ ਅਨੁਭਾਉਣਾ ਹੋਵੇ, ਸ਼ਰਾਬ ਦੇ ਲਾਲ੍ਹ ਨਾਲ ਕਰਾ ਲੈਂਦਾ ਹੈ। ਇਹ ਸਭ ਥੀਂ ਵੱਡੀ ਵੱਢੀ ਹੈ ॥

ਉਹ ਲੋਕ,ਜੇਹੜੇ ਹਾਥੀਆਂਦੇ ਬਨਾਂ ਦੇਨੇੜੇ ਵੱਸਦੇ ਹਨ, ਉਨ੍ਹਾਂ ਨੂੰ ਇਨ੍ਹਾਂ ਵੱਡ ਜੁੱਸਿਆਂ ਗੁਆਂਢੀਆਂ ਦੇ ਆਉਣ ਥੀਂ ਬਹੁਤ ਕਸ਼ਟ ਹੁੰਦਾ ਹੈ, ਨਿਰੀ ਇਹ ਗੱਲ ਹੀ ਨਹੀਂ ਜੋ ਉਹ ਅਨਾਜ ਤੇ ਫਲ ਹੀ ਖਾ ਜਾਂਦੇ ਹਨ,