ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/193

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਰਨੈਲ ਸਿੰਘ ਥਿੰਦ (ਡਾ.) ‘ਪੰਜਾਬ ਦਾ ਲੋਕ ਵਿਰਸਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1976 ਕਰਮਜੀਤ ਸਿੰਘ (ਡਾ.) ਲੋਕ ਗੀਤਾਂ ਦੀ ਪੈੜ’, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2902 ‘ਲੋਕ ਗੀਤਾਂ ਦੇ ਨਾਲ ਨਾਲ’, ਕੁਕਨੁਸ ਪ੍ਰਕਾਸ਼ਨ, ਜਲੰਧਰ, 2003 ਕਾਨ੍ਹ ਸਿੰਘ ਨਾਭਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼`, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, 1981 ਗਿਆਨੀ ਗੁਰਦਿੱਤ ਸਿੰਘ ‘ਮੇਰਾ ਪਿੰਡ', ਸਾਹਿਤ ਪ੍ਰਕਾਸ਼ਨ, ਚੰਡੀਗੜ੍ਹ, 1981 ‘ਪੰਜਾਬੀ ਸਭਿਆਚਾਰ ਬਾਰੇ ’, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, 1978 ਗੁਰਦਿਆਲ ਸਿੰਘ ਫੁੱਲ ‘ਪੰਜਾਬੀ ਸਭਿਆਚਾਰ ਇਕ ਦ੍ਰਿਸ਼ਟੀਕੋਣ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987 ਗੁਰਬਖ਼ਸ਼ ਸਿੰਘ ਫਰੈਂਕ ‘ਸਭਿਆਚਾਰ ਅਤੇ ਪੰਜਾਬੀ ਸਭਿਆਚਾਰ`, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, 1992 ਗੁਰਚਰਨ ਸਿੰਘ ਮੋਹੇ ‘ਵਿਰਸਾ ਪੰਜਾਬ ਦਾ, ਲਾਹੌਰ ਬੁੱਕ ਸ਼ਾਪ, ਲੁਧਿਆਣਾ, 2003 ਜਸਵਿੰਦਰ ਸਿੰਘ (ਡਾ.) ‘ਲੋਕ ਸਾਹਿਤ ਸ਼ਾਸਤਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1987 ਜੈ ਚੰਦਰ ਵਿਦਿਆਲੰਕਾਰ “ਪ੍ਰਾਚੀਨ ਪੰਜਾਬ ਤੋਂ ਉਸ ਦਾ ਆਲਾ ਦੁਆਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1970 ਜੀਤ ਸਿੰਘ ਜੋਸ਼ੀ (ਡਾ.) ਪੰਜਾਬੀ ਸਭਿਆਚਾਰ ਬਾਰੇ, ਪੰਜਾਬੀ ਰਾਈਟਰਜ਼ ਕੋ. ਆ. ਸੁਸਾਇਟੀ, ਲੁਧਿਆਣਾ, 1985 ਤੀਰਥ ਸਿੰਘ ਸਵਤੰਤਰ “ਪੰਜਾਬੀ ਸਭਿਆਚਾਰ`, ਪੰਜਾਬੀ ਸਭਿਆਚਾਰ ਕੇਂਦਰ, ਹੁਸ਼ਿਆਰਪੁਰ, 1983 ਧਨਵੰਤ ਕੌਰ (ਸੰਪਾ.) ‘ਪੰਜਾਬੀਅਤ : ਸੰਕਲਪ ਤੇ ਸਰੂਪ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1993 ਨਾਹਰ ਸਿੰਘ (ਡਾ.) “ਲੋਕ-ਕਾਵਿ ਦੀ ਸਿਰਜਨ ਪ੍ਰਕਿਰਿਆ, ਲੋਕਾਇਤ ਪ੍ਰਕਾਸ਼ਨ, ਚੰਡੀਗੜ੍ਹ, 1983 ਪੰਜਾਬੀ ਲੋਕ ਨਾਚ-ਸਭਿਆਚਾਰਕ ਭੂਮਿਕਾ ਤੇ ਸਾਰਥਕਤਾ-1988 ‘ਮਾਂ ਸੁਹਾਗਣ ਸ਼ਗਨ ਕਰੇ’, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2003 187 ! ਪੰਜਾਬੀ ਸਭਿਆਚਾਰ ਦੀ ਆਰਸੀ