ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਲ) (ਹਲ) (ਬੈਂਗਣ, ਬਤਾਉਂ) (ਬੈਂਗਣ, ਬਤਾਉਂ) ਪੰਜਾਬੀ: ਠੀਕ ਠਾਕ ਚੈਂਪੂ ਧਰਤ ਪਟੈਂਪੂ ਤਿੰਨ ਸਿਰੀਆਂ ਦਸ ਪੈਰ ਪਟੈਂਪੂ ਕਾਂਗੜਾ: ਟਕ ਟਕ ਟੈਂਪੂ ਧਰਤ ਪਟੈਂਚੂ ਤਿੰਨ ਮੁੰਡਿਆ ਦਸ ਪੈਰ ਚਲੇਂਜੂ ਪੰਜਾਬੀ: ਬੀਜੀ ਕੰਗਣੀ ਉਗ ਪਏ ਤਿਲ ਫੁੱਲ ਲੱਗੇ ਅਨਾਰਾਂ ਦੇ ਲਮਕ ਪਏ ਦਿਲ ਕਾਂਗੜਾ : ਬਾਹੇ ਤਿਲ ਜੰਮੇ ਝਿਲ ਲੱਗੇ ਵਿੱਲ ਪੰਜਾਬੀ: ਕਾਲੀ ਕੁੜੀ ਭੜਾ ਭੜ ਬੋਲੇ ਆਉਂਦੇ ਜਾਂਦੇ ਦਾ ਕਾਲਜਾ ਡੋਲੇ ਕਾਂਗੜਾ: ਧਾਰਾ ਤੇ ਮੈਂਹ ਗੜਗੜਾਈ ਬਾਝੀ ਵੰਦੇ ਮਾਆਂ ਖਾਦੀ ਪੰਜਾਬੀ: ਨਿੱਕੀ ਜਿਹੀ ਕੌਲੀ ਅੰਬਾਲੇ ਜਾ ਕੇ ਬੋਲੀ ਕਾਂਗੜਾ : ਛੋਟੀ ਜਿਹੀ ਕੌਲੀ ਜਾਈ ਲਾਹੌਰ ਬੋਲੀ ਪੰਜਾਬੀ: ਚਲ ਮੈਂ ਆਇਆ ਯੂ.ਪੀ. ਮੈਂ ਆਇਆ ਤੂੰ ਹਟ ਪੰਜਾਬੀ: ਦੋ ਅਲਣ ਬਲਣ ਦੋ ਦੀਵੇ ਜਲਣ ਦੋ ਪੱਖੇ ਝਲਣ ਸਪ ਮੇਲ੍ਹਦਾ ਫਿਰੇ ਜਗ ਵੇਖਦਾ ਫਿਰੇ ਯੂ.ਪੀ. ਚਾਰ ਚਾਕ ਚਲੋਂ ਦੋ ਸੂਪ ਚਲੋਂ (ਅਸਮਾਨੀ ਬਿਜਲੀ) ਅਸਮਾਨੀ ਬਿਜਲੀ (ਟੈਲੀਫੋਨ) (ਟੈਲੀਫੋਨ) (ਤਖਤਾ) ਤਖਤਾ) (ਹਾਥੀ) 19 | ਪੰਜਾਬੀ ਸਭਿਆਚਾਰ ਦੀ ਆਰਸੀ