ਪੰਨਾ:ਪੰਜਾਬ ਦੀਆਂ ਵਾਰਾਂ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ੈਰ, ਇਹ ਵਿਚਾਰ ਦੇ ਭੇਦ ਹਨ । ਕਵਿਤਾ ਦੇ ਪੱਖੋਂ ਮੇਰੇ ਵਲੋਂ ਇਸ ਵਾਰ ਨੂੰ ਸ਼ਲਾਘਾ ਪਰਾਪਤ ਹੈ ।
ਹਰਿੰਦਰ ਸਿੰਘ ਜੀ ਦੀ ਲੇਖਣੀ ਇਕ ਪ੍ਰਚੇਸ਼ਟਾ ਵਾਲੀ । ਮਹਾਂ ਆਸ਼ਿਆਂ ਵਾਲੀ ਲੇਖਣੀ ਹੈ ਤੇ ਮੈਨੂੰ ਵਿਸਵਾਸ਼ ਹੈ ਕਿ ਉਨਾਂ ਦੀ ਕਵਿਤਾ ਚੜ੍ਹਦੀਆਂ ਕਲਾਂ ਵਿਚ ਜਾ ਰਹੀ ਹੈ ਤੇ ਹੋਰ ਵਧੀਆ ਚਮਤਕਾਰ ਦਿਖਾਵੇਗੀ ।

ਖ਼ਾਲਸਾ ਕਾਲਜ ਅੰਮ੍ਰਿਤਸਰਸੰਤ ਸਿੰਘ ਸੇਖੋਂ

੧ ਜੁਲਾਈ ੧੯੪੨