ਪੰਨਾ:ਪੰਜਾਬ ਦੇ ਹੀਰੇ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੧)

ਖਮੀਦਾਂ ਪੁਸ਼ਤ ਜ਼ੇ ਪੀਰੀਏ ਖੁਦ ਚਨਾਬੀ ਨੇਸਤ
ਬਖ਼ਾਕਿ ਕੂਏ ਤੋਂ ਗੁਮ ਕਰਦਾ ਉਮਰ ਮੀ ਜੋਯਦ

ਹਮ ਦਰਵੇਸ਼ ਦੀ ਪੁਸਤਕ ਪਰਾਣ ਸੁਖ ਵਿਚੋਂ ਵਨਗੀ:- ਪੁਸਤਕ ਨੂੰ ਇਉਂ ਅਰੰਭ ਕਰਦੇ ਹਨ:- ਸ਼ਾਫ਼ੀ ਹਿਕੋ ਰਬ ਪਛਾਣਾ, ਦਾਰੂ ਹਿਕਮਤ ਕੀਆ ਬਹਾਨਾ ਨਬਜ਼ ਸ਼ਨਾਖਤ ਦੇ ਸਿਰਲੇਖ ਹੇਠਾਂ ਲਿਖਦੇ ਹਨ:-

<poem>ਇਸ ਕੇ ਪਾਛੇ*ਨਾੜੀ ਚਾਲ, ਸਿਖ ਰੇ ਬੈਦ ਬਚਾਵੀਂ ਕਾਲ*ਨਬਜ਼ ਮੇਂਡਕ ਕੌਣ, ਪਿੱਤ ਕੀ ਕੌਣ, ਬਾਝੋਂ ਪੰਡਤ ਬੂਝੇ ਕੌਣ†ਚਾਲ ‡ਗਰਮੀ §ਦਾਲਾ

ਬੋਲ ਸ਼ਨਾਖਤ ਦੇ ਸਿਰਲੇਖ ਹੇਠਾਂ ਲਿਖਦੇ ਹਨ:-

<poem>ਪੀਲਾ †ਬਰਨ ਜੇ ਹੋਵੇ ਮੂਤ, ਕੋਬ †ਪਤ ਕੀ ਬੂਝੋ ਪੂਤ*ਰੰਗਾ †ਗਰਮੀ

  • ਸ਼ਾਮ ਬਰਨ ਭਏ ਬੂਝੇ ਬਾਈ, ਰਕਤ ਰਕਤ ਨਹੀਂ ਲੀਤੋ ਭਾਈ*ਕਾਲਾ †ਰੰਗ
  • ਸੇਤਾ ਬਰਨ ਅਸਲੇਖਮ ਜੋਰਾ, ਸਿਖ ਰੇ ਬੇਦ ਪਛਾਣੀ ਰੋਗ*ਚਿਟਾ †ਰੰਗ

ਮੌਲਵੀ ਅਬਦੁਲ ਕਰੀਮ

ਆਪ ਮਘਿਆਣਾ ਜ਼ਿਲਾ ਝੰਗ ਦੇ ਵਸਨੀਕ ਸਨ। ਆਪ ਦੇ ਹਾਲਾਤ ਲਭ ਨਹੀਂ ਸੱਕੇ। ਆਪ ਦੀ ਲਿਖੀ ਹੋਈ ਪੁਸਤਕ ਨਜਾਤਉਲ ਮੋਮਨੀਨ ਦੇ ਅੰਤ ਵਿਚ ਜਿਸ ਦੇ ਲਿਖਣ ਦਾ ਸੰਨ ੧੦੮੬ ਹਿ: (੧੬੭੫ ਈ:) ਹੈ । ਇਉਂ ਹੀ ਲਿਖਿਆ ਹੈ : (ਨਰਾਤ ਉਲ ਮੋਮਨੀਨ ਪੰਜਾਬੀ ਵਿੱਚ ਵਿਕਾ ਦੇ ਮਸਲਿਆਂ ਉਤੇ ਮੁਖਤਸਰ ਰਸਾਲਾ ਹੈ। ਲਿਖਦੇ ਹਨ: ਹਿਜਰਤ ਹਿੱਕ ਹਜ਼ਾਰ ਭੀ ਉਪਰ ਛਿਆਸੀ ਜਾਨ ਇਹ ਰਸਾਲਾ ਛਿਕਾ ਦਾ ਕੀਤਾ ਰਬ ਆਸਾਨ ਨਾਮ ਨਜਾਤ ਉਲ ਮੋਮਨੀਨ ਏਸ ਕਤਾਬ ਜਾਨ ਪੜ ਕੇ ਕਰਸੀ ਅਮਲ ਕੇ ਰਹਸੀ ਵਿਚ ਅਮਾਨ ਫ਼ਰਜ਼ ਮਸਾਇਲ ਫ਼ਿਕਾ ਦੇ ਹਿੰਦੀ ਕਰ ਅਲਮ ਕਾਰਨ ਮਰਦਾਂ ਉੱਤੀਆਂ ਜੋੜੇ ਅਬਦੁਲ ਕਰੀਮ ਬਖ਼ਸ਼ ਇਲਾਹੀ ਓਸ ਨੂੰ ਰਹਿਮਤ ਨਾਲ ਈਮਾਨ ਵਿੱਚ ਬਹਿਸ਼ਤ ਭੀ ਦੋਜ਼ਖ਼ ਨੂੰ ਅਮਾਨ | ਇਸ ਤੋਂ ਸਾਬਤ ਹੁੰਦਾ ਹੈ ਕਿ ਯਾਰਵੀਂ ਸਦੀ ਹਿਜਰੀ ਤਕ ਪੰਜਾਬੀ ਨੂੰ ਹਿੰਦੀ ਹੀ ਆਖਿਆ ਜਾਂਦਾ ਸੀ । ਦੇ ਸ਼ਨਾਂ