ਪੰਨਾ:ਪੰਜਾਬ ਦੇ ਹੀਰੇ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. . . . . - -- - -- ♥•- Fir_z - - - = -- - -- ---

        • ..-

- - -- -- - - - { ੧੨੨) ਨੂੰ | ਕਸ਼ੀ ਸਨ ਤੇ ਸ਼ਾਹ ਮੁਹੰਮਦ ਭੀ ਕੁਰੈਸ਼ੀ ਸਨ। ਹਾਸ਼ਮ ਸ਼ਾਹ ਨੇ ਕਿੱਸਾ ਸੱਸੀ ਪੰਨੂੰ *੧ ਵਿਚ ਲਿਖਿਆ ਤੇ ਸ਼ਾਹ ਮੁਹੰਮਦ ਨੇ ਸੱਸੀ ਪੁੰਨੂੰ ਬੈਂਤਾਂ ਵਿਚ ਲਿਖਿਆ । ਸ਼ਮ ਸ਼ਾਹ ਨੇ ਦੋਹੜੇ ਲਿਖੇ 1 ਆਪ ਨੇ ਸਿਖਾਂ ਤੇ ਅੱਗੇਜ਼ਾਂ ਦੀ ਅੱਖੀਂ ਦੇਖ ਲੜਾਈ 'ਰਾ ਹਾਲ ਬੇਤਾਂ ਵਿਚ ਲਿਖਿਆ । ਜੋ ਬੈਂਤ ਸ਼ਾਹ ਮੁਹੰਮਦ ਦੇ ਸਿਰਲੇਖ ਹੇਠ ਲਖਾਂ ਦੀ ਤਾਦਾਦ ਵਿਚ ਛਪਿਆ ਤੇ ਪੰਜਾਬ ਦੀ ਗਲੀ ਗਲੀ ਤੇ ਘਰ ਘਰ ਵਿਚ ਬਹੁਤ ਸ਼ੌਕ ਵਲ ਪੜਿਆ ਗਿਆ ? | V ਜੇ. ਐਸ. ਸੰਤ ਸਿੰਘ ਨੇ ਇਸ ਕਿੱਸੇ ਨੂੰ ਛਪਵਾਇਆ ਤੇ ਇਸ ਦੇ ਨਾਲ ਇਕ ਜਰਨਲਿਸਟ ਮਿਤਰ ਕੋਲੋਂ ਸ਼ਾਹ ਮੁਹੰਮਦ ਦੇ ਹਾਲ ਲਿਖਵਾ ਕੇ ਦਰਜ ਕੀਤੇ ਜੇ ਤਿੰਕ ਨਹੀਂ ਹਨ। ਉਹ ਲਿਖਦੇ ਹਨ ਕਿ ਸ਼ਾਹ ਮੁਹੰਮਦ ਵਟਾਲੇ ਦਾ ਸੀ ਤੇ ਓਸ ਨੇ Wਹਾਰਾਜਾ ਸ਼ੇਰ ਸਿੰਘ ਦੇ ਬਣਾਏ ਹੋਏ ਮਕਾਨ ਕੁਲ ਭੁਲਈਆਂ ਵਟਾਲੇ ਵਿਚ ਬੈਠ ਕੇ ਇਕ ਮਹੀਨਾ ਦਸ ਦਿਨ ਵਿਚ ਸਿੱਖਾਂ ਤੇ ਅੰਗਜ਼ਾਂ ਦੀ ਲੜਾਈ ਦੀ ਵਾਰ ਬੈਂਤਾਂ ਵਿਚ ਖੀ। ਠੀਕ ਇਹ ਹੈ, ਕਿ ਸ਼ਾਹ ਮੁਹੰਮਦ ਵਲੇ ਦਾ ਸੀ ਤੇ ਵਟਾਲੇ ਵਿਚ ਉਨ੍ਹਾਂ ਦੀ ਆਉਣ ਜਾਣ ਜ਼ਰੂਰ ਸੀ । ਵਟਾਲੇ ਦੇ ਮੀਆਂ ਦੀਨ ਮੁਹੰਮਦ ਰਾਜਪੂਤ ਮਹਾਰਾਜਾ ਸੋਚ ਸਿੰਘ ਦੇ ਮੀਰ ਮੁਨਸੀ ਸਨ। | ਉਨ੍ਹਾਂ ਦੀ ਰਿਸ਼ਤੇਦਾਰੀ ਦੇ ਤੁਅੱਲਕ ਮੀਆਂ ਸੁਲਤਾਨ ਮਹਮੂਦ ਨਾਲ ਸਨ, ਜੋ ਕਰੋਵਾਲ ਤਹਿਸੀਲ ਤਰਨ ਤਾਰਨ ਦੇ ਵਸਨੀਕ ਤੇ ਮਹਾਰਾਜਾ ਸ਼ੇਰ ਸਿੰਘ ਦੇ ਤੋਪਚੀ ਸਨ, ਜਿਨ੍ਹਾਂ ਨੇ ਸਿੱਖਾਂ ਵਲੋਂ ਹੋ ਕੇ ਅੰਗੇਜ਼ਾਂ ਨੂੰ ਹੈਰਾਨ ਕਰ ਦਿਤਾ ਸੀ । ਸ਼ਾਹ ਹੰਮਦ ਨੇ ਆਪਣੇ ਬੈਂਤਾਂ ਵਿਚ ਮੀਆਂ ਸੁਲਤਾਨ ਮਹਿਮੂਦ ਦਾ ਜ਼ਿਕਰ ਕੀਤਾ ਹੈ : xਹ ਮੁਹੰਮਦ ਦੇ ਦੋ ਬੇਟੇ ਸਨ। ਇਕ ਮੁਹੰਮਦ ਬਖਸ਼ ਤੇ ਦੁਸਰਾ ਹਾਸ਼ਮ ਸ਼ਾਹ । ਇਹ ਸ਼ਮ ਵੀ ਕਵੀ ਹੋਏ ਹਨ । ਇਹਨਾਂ ਨੇ ਆਪਣਾ ਨਾਮ 'ਮੁਖ਼ਲਿਸ ਰਖ ਲਿਆ ਸੀ । ' ਸ਼ਾਹ ਮੁਹੰਮਦ ਦੀ ਸੱਸੀ ਪੁੰਨੂ ਵਿਚੋਂ ਵੱਗ ਅਲਫ ਉਠ ਦੋਖੀਂ ਮਾਏ ਮੇਰੀਏ ਨੀ, ਇਹ ਬਲੋਚ ਨਾਹੀਂ ਕੋਈ ਚੋਰ ਮਾਏ ! ਮੇਰੇ ਨੇਹੁੰ ਦੀ ਸਾਰ ਨਾ ਜਾਣੀਓ ਨੇ, ਪੁਨੂੰ ਬੰਨ ਖੜਿਆ ਨਾਲ ਜ਼ੋਰ ਮਾਏ । ਵਾਹਦ ਜਾਨ ਸੱਸੀ ਇਕੋ ਲਟ ਲਿਤੀ, ਹੋਰ ਵਸਦਾ ਬਹਿਰ ਕੰਭਰ ਆਏ । ਸ਼ਾਹ ਮੁਹੰਮਦਾ ਪਈ ਪੁਕਾਰਨੀ ਹਾਂ, ਪਨੂੰ ਬਾਝ ਨਾ ਆਸਰਾ ਹੋਰ ਮਾਏ । ਖੇ ਖ਼ੁਦੀ ਗੁਮਾਨ ਨ ਰਿਹਾ ਕਾਈ,ਮੈਂ ਤਾਂ ਡਬੀ ਵਿਚ ਇਸ਼ਕ ਦੀ ਲਹਿਰ ਏ। ਮੇਰੀ ਪ੍ਰੀਤ ਚਕੋਰ ਪਤੰਗ ਵਾਲੀ, ਸਹਾਂ ਆਪਣੇ ਸਿਰ ਤੇ ਕਹਿਰ ਮਾਏ । ਚਸ਼ਮਾਂ ਆਬੇ ਹਿਆਤ ਦਾ ਹੋਤ ਪੁਨੂੰ, ਹੋਰ ਸਭ ਜਹਾਨ ਹੈ ਜ਼ਹਿਰ ਮਾਏ । ਸ਼ਾਹ ਮੁਹੰਮਦਾ ਰਬ ਜੀ ਮੇਹਰ ਕਰਸੀ, ਚੱਲ ਦੇਖਸਾਂ ਨੂੰ ਦੇ ਸ਼ਹਿਰ ਮਾਏ : ਬੈਂਡ ਸ਼ਾਹ ਮੁਹੰਮਦ ਵਿਚੋਂ:: ਸ਼ੇਰ ਸਿੰਘ ਨੇ ਰਾਜੇ ਦਾ ਖਤ ਪੜ੍ਹ ਕੇ, ਫ਼ੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੇ । | ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੇ, ਧੂੜਾਂ ਉਡ ਕੇ ਘਟ ਹੋ ਚੱਲੀਆਂ ਨੇ। ਆਵੇ ਬਧੂ ਦੇ ਪਾਸ ਨੇ ਲਾਏ ਡੋਰੇ, ਫੌਜਾਂ ਲੱਥੀਆਂ ਆਣ ਅਕੱਲੀਆਂ ਨੇ। ਸ਼ਾਹ ਮੁਹੰਮਦਾ ਆਣ ਜਾਂ ਤੁਰਤ ਪਹੁੰਚੇ ਗਲਾਂ ਵਿਚ ਲਾਹੌਰ ਦੇ ਚੱਲੀਆਂ ਨੇ।