ਪੰਨਾ:ਪੱਕੀ ਵੰਡ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲਿਆ। ‘ਕੁਝ ਯਾਦਾਂ ਕੁਝ ਪੀੜਾਂ’ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਅੱਜ ਵੀ ਬਹੱਤਰ ਸਾਲ ਦੀ ਉਮਰ ਵਿਚ ਲਿਖ ਹੀ ਰਿਹਾ ਹਾਂ। ਖੁਸ਼ ਹਾਂ ਆਪਣੀ ਕਲਮ ਤੇ, ਖੁਸ਼ ਹਾਂ ਆਪਣੀ ਇਕਾਂਤ ਉਦਾਸੀ ਤੇ ਜੋ ਪੈਰ-ਪੈਰ ਤੇ ਮੈਨੂੰ ਸਹਾਰਾ ਦਿੰਦੀ ਏ. ਸਾਹ ਸਾਹ ਸਾਥ ਨਿਭਾਅ ਰਹੀ ਏ। ਅਤੇ ਮੇਰੀਆਂ ਪੀੜਾਂ ਹੀ ਮੇਰਾ ਖਜ਼ਾਨਾ ਹੈ। ਪੀੜਾਂ ਹੀ ਮੇਰਾ ਸਰਮਾਇਆ ਅਤੇ ਕਲਮ ਅਤੇ ਉਦਾਸੀ ਮੇਰੇ ਸਾਥੀ।

(ਹਰਨਾਮ ਸਿੰਘ ਨਰੂਲਾ)
ਹਾਲ ਪਿੰਡ ਰੋੜ
ਡਾ. ਭੁਨਰਹੇੜੀ
ਜਿਲਾ ਪਟਿਆਲਾ।