ਪੰਨਾ:ਪੱਥਰ ਬੋਲ ਪਏ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹਾਰਾਂ ਮੁਸਕਰਾਈਆਂ, ਝੂਮ ਉਠੀਆਂ
ਤੇਰੇ ਬੁਲ੍ਹਾਂ ਤੇ ਮੇਰੇ ਗੀਤ ਥਰਕੇ,

ਮੇਰੀ ਮੰਜ਼ਲ ਨੂੰ ਅੱਜ ਰੁਸ਼ਨਾਣ ਖਾਤਰ
ਸਿਤਾਰੇ ਆ ਵਿਛੇ ਰਾਹਾਂ 'ਚ ਮੇਰੇ

੧੮