ਪੰਨਾ:ਪੱਥਰ ਬੋਲ ਪਏ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਬਨ-ਮਤੀ ਅਜ ਚਾਨਣੀ
ਮਾਂਗ ਸੰਧੂਰ ਰਚਾਈ ਬੈਠੀ
ਕਰਕੇ ਨਵੇਂ ਸ਼ਿੰਗਾਰ ਹੋ!

ਕੰਬਦੀ ਕੰਬਦੀ ਤੁਰ ਗਈ ਰਾਤੀ
ਆਣ ਨੱਚੀ ਵਿਹੜੇ ਪ੍ਰਭਾਤੀ
ਲੈ ਕੇ ਪ੍ਰੀਤ ਸਿਤਾਰ ਹੋ!

੨੯