ਪੰਨਾ:ਪੱਥਰ ਬੋਲ ਪਏ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਬਨਮ ਪਈ ਜਿੰਦ ਵਾਰੇ,
ਛੇਤੀ ਛੇਤੀ ਜਾ ਵੇ ਬੀਬਾ
ਜਾ ਸੰਦੇਸ਼ ਪੁਚਾਵੇਂ–
ਓ! ਢਲਦੇ ਪਰਛਾਵੇਂ।

੩੪