ਪੰਨਾ:ਪੱਥਰ ਬੋਲ ਪਏ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੱਤਾ ਕੁ ਬੁਲ ਸਮੇਂ ਦੇ ਹਸੇ,
ਤੇ ਖੁਲੀਆਂ ਬੰਦ ਤਕਦੀਰਾਂ,
ਅਜ ਮਧੁੱਰ ਜਹੀਆਂ ਲਹਿਰਾਂ ਰਲ ਕੇ
ਦਿਲ ਵਿਚ ਝੁੰਮਰ ਪਾਨ–
ਮੇਰੇ ਸੁਪਨੇ ਹੋਏ ਜਵਾਨ।

੪੧