ਪੰਨਾ:ਪੱਥਰ ਬੋਲ ਪਏ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਝ ਤੇਰੇ ਨਾ ਸੂਰਤ ਕੋਈ
ਪਲ ਹਸਾ ਹੀ ਸੱਕੀ।
ਪੰਜ ਵਰ੍ਹੇ ਉਡੀਕਾਂ ਵਿੱਚ ਮੈਂ
ਇਸ ਕੰਢੇ ਬੈਠ ਬਿਤਾਏ–
ਅਜ ਨੈਣ ਮੇਰੇ ਪਥਰਾਏ।

ਹਾਂ ਵਿਚ ਉਡੀਕਾਂ, ਨਜ਼ਰ ਦੀਆਂ
ਪਗਡੰਡੀਆਂ ਤੇ ਕੋਈ ਆਏ–
ਅਜ ਨੈਣ ਮੇਰੇ ਪਥਰਾਏ।

੪੬