ਪੰਨਾ:ਪੱਥਰ ਬੋਲ ਪਏ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖ ਅਰਸ਼ੋਂ ਝਰ ਰਹੀਆਂ ਨੇ ਮਸਤੀਆਂ
ਤਾਰਿਆਂ ਨੂੰ ਵੀ ਖ਼‍‍‌ੁਮਾਰੀ ਹੈ ਚੜ੍ਹੀ,
 
ਪਿਆਲਿਆਂ ਦੇ ਮਧੁੱਰ ਜਹੇ ਸੰਗੀਤ ਵਿਚ
ਸੁਪਨਿਆਂ ਨੂੰ ਰੰਗ ਲਈਏ ਦੋਸਤਾ!