ਸਮੱਗਰੀ 'ਤੇ ਜਾਓ

ਪੰਨਾ:ਪੱਥਰ ਬੋਲ ਪਏ.pdf/79

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਵਿਚ ਘਟਾਵਾਂ ਮੌਤ
ਜਾਪੇ ਹੱਸਦੀ।

ਅੱਜ ਝੜੀ ਦੀ ਰਾਤ
ਬ੍ਰਿਹੋਂ ਸੱਲਿਆ
ਅੱਜ ਝੜੀ ਦੀ ਰਾਤ
ਮੌਤੋਂ ਹੈ ਕਠੋਰ।

ਉਹ ਝੜੀ ਦੀ ਰਾਤ
ਭੁਲਦੀ ਨਹੀਂ ਕਦੇ
ਜਿਸ ਝੜੀ ਦੀ ਰਾਤ
ਸੱਜਣ ਕੋਲ ਸੀ।

੭੯