ਸਮੱਗਰੀ 'ਤੇ ਜਾਓ

ਪੰਨਾ:ਪੱਥਰ ਬੋਲ ਪਏ.pdf/80

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਬਗ਼ਾਬਤ

ਜਦੋਂ ਅਗ ਛੋੜਦੀ ਲਾਟਾਂ
ਮੁਨਾਰੇ ਕੰਬ ਜਾਂਦੇ ਨੇ।

ਕਿ ਜ਼ਰਗਰਦੀ ਦੇ ਹੜ ਅੰਦਰ
ਕਿਨਾਰੇ ਕੰਬ ਜਾਂਦੇ ਨੇ।

ਜਦੋਂ ਮਜ਼ਲੂਮ ਦੇ ਸਾਹਾਂ 'ਚ
ਭਖੇ ਅੱਗ ਕਰਾਂਤੀ ਦੀ

ਅਰਸ਼ ਛੋਹਦੇਂ ਮਹਲ ਤੇ ਕੀ
ਸਿਤਾਰੇ ਕੰਬ ਜਾਂਦੇ ਨੇ।

੮੦