ਜ਼ਿੰਦਗੀ ਤੇ ਮੌਤ
ਅਜ਼ਲਾਂ ਤੋਂ ਤੁਰੇ ਆਏ ਅਜ਼ਲਾਂ ਤੱਕ ਤੁਰੇ ਜਾਣੇ ਜ਼ਿੰਦਗੀ ਤੇ ਮੌਤ। ਆਦਮ ਦੀ ਔਲਾਦ ਆਦਿ ਤੋਂ ਹੁਣ ਤੱਕ ਹੁੰਦੀ ਆਈ ਫੌਤ ਜ਼ਿੰਦਗੀ ਤੇ ਮੌਤ। ਹਜ਼ਰਤ ਮੁਹੰਮਦ ਜਹੇ ਨਾਨਕ ਅਵਤਾਰ ਜਹੇ, ਕ੍ਰਿਸ਼ਨ ਜਹੇ, ਰਾਮ ਜਹੇ ਅਰਜਨ, ਰਣਜੀਤ ਜਹੇ ਦਰੋਪਤੀ ਤੇ ਸੀਤਾ ਜਹੀ, ਸੀ ਆਮ[1] ਦੀ ਔਲਾਦ ਨੂੰ
੯੩