ਪੰਨਾ:ਫ਼ਰਾਂਸ ਦੀਆਂ ਰਾਤਾਂ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਫ਼ ਸੁਥਰਾ ਅਤੇ ਸੁੰਦਰ ਹੁੰਦਾ ਹੈ । ਇਹੋ ਬਚ ਬਚੀਆਂ ਜਵਾਨ ਹੋ ਕੇ ਦੇਸ਼ ਦੇ ਸੁਭਾਗ ਮੈਂਬਰ ਬਣਦੇ ਹਨ । ਇਨ੍ਹਾਂ ਆਸ਼ਰਮਾਂ ਵਿਚ ਜ ਬੇ ਇਨਾਂ ਬਚਆਂ ਨੂੰ ਪੜਣਾ ਲਿਖਣਾ ਸਿਖਾਇਆ ਜਾਂਦਾ ਹੈ, ਉਥੇ ਹਰ ਇਕ ਦੀ ਆਦਤ ਪਾਉਣ ਦਾ ਉਪਰਾਲਾ ਵੀ ਹੁੰਦਾ ਹੈ । ਸਾਡੇ ਦੇਸ਼ ਦੇ ਯਤੀਮਾਂ ਵਾਂਗੁ ਚਿਮਟੇ ਵਜਾਕੇ ਰੇਲ ਗਡੀਆਂ ਵਿਚ ਮੰਗਦੇ ਨਹੀਂ ਫਿਰਦੇ ਅਤੇ ਨਾ ਹੀ ਅਣਵਿਆਹੀਆਂ ਦੇ ਬਚੇ ਗੰਦੀਆਂ ਨਾਲੀਆਂ ਵਿਚ ਸਿਟਕੇ ਲਾਵਾਰਸ ਦਸੇ ਜਾਂਦੇ ਹਨ।

ਜਿਸ ਪਿੰਡ ਅਜ ਕਲ ਅਸੀਂ ਉਤਾਰਾ ਕੀਤਾ ਹੋਇਆ ਸੀ, ਇਸ ਦੇ ਅੰਤ ਉਪਰ ਕਬਰਸਤਾਨ ਦੇ ਵਿਚਕਾਰ ਦੇ ਗਰਜਾ ਹੈ । ਐਤਵਾਰ ਦੇ ਐਤਵਾਰ ਇਸ ਬਾਗ ਅਤੇ ਗੁਰਦੇ ਵਿਚ ਤਿੰਨ ਚਾਰ ਨਿਕੇ ਨਿਕੇ ਪਿੰਡਾਂ ਦੀਆਂ ਸੰਗਤਾਂ ਦਾ ਮੇਲਾ ਜੁੜਦਾ ਸੀ । ਸਜ-ਵਿਆਹੀਆਂ ਨਹਾਂ, ਧੀਆਂ, ਕੰਵਾਰੀਆਂ, ਬੁਢੀਆਂ, ਜੁਵਾਨ, ਮੁੰਡੇ ਸਾਰੇ ਹੀ ਸੱਜ-ਸਜਾਕੇ ਨੂਰ ਦੀਆਂ ਪੁਤਲੀਆਂ ਬਣ ਆਣ ਰੌਣਕਾਂ ਲਾਦੀਆਂ, ਕੋਲਾਰ’’ ਅਸੀਂ ਇਨ੍ਹਾਂ ਦੇ ਘਰਾਂ ਵਿਚ ਹੀ ਰਿਹਾ ਕਰਦੇ, ਹਰ ਘਰ ਦੇ ਬੁਹ ਉਪਰ ਲਗੀ ਤਖਤੀ ਅਨੁਸਾਰ, ਘਰਾਂ ਦੇ ਅੰਦਰ ਸਿਪਾਹੀਆਂ ਦੀ ਥਾਂ ਮੌਜੂਦ ਸੀ, ਉਨ੍ਹਾਂ ਦੀ ਅੰਗੀਠੀ ਉਪਰ . ਹੀ ਚਾਹ ਬਣਦੀ, ਉਨਾਂ ਦੀਆਂ ਪਲੇਟਾਂ, ਚਿਮਚੇ ਵਰਤੇ ਜਾਂਦੇ। ਉਨਾਂ ਦੇ ਹੀ ਕਮਰਿਆਂ ਵਿਚ ਬੈਠਕੇ ਨਕਲ ਹੁੰਦਾ ਤੇ ਫਿਰ ਕਈ ਕਈ ਘੰਟੇ ਇਨ ਹੀ ਜੋ ਬਆਂ ਦੀ ਪਿਆਰ ਚਿਤਵਨੀਆਂ ਵਿਚ ਤਕ ਤਕ ਕੇ ਪਰੀਤ-ਕਹਾਣੀਆਂ ਹੁੰਦੀਆਂ। ਮਾੜੀ ਮੋਟੀ ਮਸ਼ਕਰੀ, ਟਿਚਕਰ ਹਾਸਾ, ਛੇੜ-ਛਾੜ ਦੀ ਵੀ ਖੁਲ ਹੁੰਦੀ ਅਤੇ ਜਦੋਂ ਕਿਸੇ ਦੀ ਕਿਸੇ ਨਾਲ ਪਿਆਰ-ਪੀਘਾਂ ਦੀ ਰਸੀ ਵਧੀਕ ਲੰਬੀ ਹੋ ਜਾਂਦੀ ਤਾਂ ਨਵੇਕਲੀਆਂ fਪਿਆਰ-ਮਲਣੀਆਂ ਵਿਚ ਵੀ ਕੋਈ ਹਰਜ ਨਾ ਸੀ ਸਮਝਿਆ ਜਾਂਦਾ, ਚੁਮਣੀਆਂ ਵਿਚ ਮਿਠੀਆਂ ਤਾਂ ਹੁੰਦੀਆਂ । ਸ਼ਰਾਬ ਦੇ ਦੌਰ ਚਲਦੇ ਅਤੇ ਐਸ਼ ਦੀਆਂ ਘੜੀਆਂ ਗੁਜ਼ਰਦੀਆਂ । ਕਿਸੇ ਦੀ ਉਂਗਲ ਕਿਸ ਵਲ ਨਾ ਉਠਦੀ, ਉੱਝ ਕਿਸੇ ਨੂੰ ਨਾ ਲਾਈ ਜਾਂਦੀ । ਫਰਾਂਸਣ ਕੰਵਾਰੀਆਂ ਜਿਥੇ ਸਾਡੇ ਹਿੰਦਬੜਾਨੀ ਗੀਤ ਗਾ ਕੇ

-੧੪੦