ਪੰਨਾ:ਫ਼ਰਾਂਸ ਦੀਆਂ ਰਾਤਾਂ.pdf/3

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸਮਰਪਨ-

ਉਸ ਨੂੰ

ਜਿਸ ਦੀਆਂ ਸ਼ਰਬਤੀ ਅੱਖਾਂ
ਮੇਰੀਆਂ ਅੱਖਾਂ ਵਿਚ, ਜਿਸ
ਦੀਆਂ ਪਿਆਰ--ਚੁਮਣੀਆਂ
ਮੇਰੇ ਹੋਠਾਂ ਵਿਚ ਸਦਾ ਲਈ
ਸਮਾ ਗਈਆਂ........................
ਜਿਸ ਪ੍ਰੀਤਮ ਜੀ ਦੇ ਸ਼ਰਾਬ-
ਪਿਆਲੇ ਵਿਚ ਮੇਰੀ ਜੀਵਨ-
ਕਹਾਣੀ ਚਿਤਰੀ ਗਈ।

--ਤਾਰਾ ਸਿੰਘ