ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

نیخ در صومه گرمست شما ز ذوق سماع من و میخانه که آن حال مداهست اینجا ੮, ਜੇ ਸ਼ੇਖ ਖਾਨਗਾਹ ਅੰਦਰ ਰਾਗ ਦੇ ਸ਼ੌਕ ਨਾਲ ਮਸਤ ਹੋ ਗਿਆ ਹੈ ਤਾਂ ਮੈਂ ‘ਸ਼ਰਾਬਖਾਨੇ ਵਿਚ । ਇਥੇ ਤਾਂ (ਸਗੋਂ) ਸਦਾ ਹੀ ਇਹੋ ਹਾਲਤ afget لب بنیادی طلب جام و ندانم من هست که لب بحل تو یا باده کد است اینجا ੯. ਤੂੰ ਆਪਣੇ ਬੁਲ੍ਹ ਪਿਆਲੇ ਦੇ ਕੰਢੇ ਨਾਲ ਲਾ ਦਿਤੇ, ਤੇ ਮੈਂ ਮਸਤ ਇਹ ਨ ਜਾਣ ਸਕਿਆ ਕਿ ਤੇਰੇ 'ਲਾਲ ਬੁਲ੍ਹ ਕਿਹੜੇ ਹਨ ਜਾਂ ਸ਼ਰਾਬ ਕਿਹੜੀ? ਭਾਵ, ਤੇਰੇ ਬੁਲ੍ਹ ਸ਼ਰਾਬ ਵਾਂਗੂੰ ਲਾਲ ਸੂਹੇ ਹਨ ਅਤੇ ਸ਼ਾਇਦ ਮਸਤੀ ਵਿਚ ਵੀ ਉਜਿਹੇ ਹੀ ! بسته حافظه نام تو د تبادل است پر کیا مرغ دلی بسته داشت اینجا زلف تو نہ ੧੦, ਤੇਰੀਆਂ ਜ਼ੁਲਫਾਂ ਦੇ ਪੇਚਾਂ ਵਿਚ ਨ ਸਿਰਫ ਮੇਰਾ ਹੀ ਦਿਲ ਬੱਝਾ ਹੋਇਆ ਹੈ ਸਗੋਂ ਜਿਥੇ ਵੀ ਦਿਲ ਰੂਪੀ ਪੰਖੀ ਹੈ, ਉਹ ਇਥੇ ਹੀ ਤੇਰੇ ਇਸ਼ਕ ਦੇ ਜਾਲ ਵਿਚ ਫਸਿਆ ਹੋਇਆ ਹੈ । ਭਾਵ, ਸੱਭ ਤੇਰੇ ਆਸ਼ਕ میکشتی تیغ که ساز بی ل ما را بدونیم تیغ بگذار که یک غمزه تمامشت اینجا ۹۹ 3 are fa for fan fes 2 22 ad ਦੇਵੇਂ । ਤਲਵਾਰ ਛੱਡ ਦੇ ਕਿ ਇਕੋ ਟੇਢੀ ਨਜ਼ਰ ਹੀ ਇਥੇ ਕਾਫੀ ਹੈ । پیش از باید خود شرح مکن مشکل مشق کشته خاص مو مجلس ماست اینجا ਦੀ ਵਿਆਖਿਆ ਨ ਕਰ । ਇਥੇ ਖਾਸ ਰਮਜ਼ ਵਾਲੀ ਗਲ ਨ ਕਰ, ਕਿਉਂ ੧੨. ਅਕਲ ਵਾਲਿਆਂ ਦੇ ਸਾਮ੍ਹਣੇ ਇਸ਼ਕ ਦੀਆਂ ਔਖਿਆਈਆਂ ਜੋ (ਇਸ ਵਕਤ ਇਥੇ) ਆਮ ਮਹਿਫਲ ਹੈ । جای از شوق تو شد مستندی دیده نه جام بیر مشقت بی جای می درجات اینجا ੧੩. ਜਾਮੀ ਤੌਰੇ ਪਿਆਰ ਵਿਚ ਹੀ ਮਸਤ ਹੋ ਗਿਆ । ਉਸ ਨੇ ૧૯

Digitized by Panjab Digital Library | www.panjabdigilib.org

16