________________
3 تیز بنیان نظراز گل بصر در رشته اند در ربہت کمل بصیرت زیباری گیرند ੩੬, ਤੇਜ਼ ਨਜ਼ਰ ਵਾਲਿਆਂ ਨੇ ਆਪਣੀਆਂ ਅੱਖਾਂ ਨਜ਼ਰ ਦੇ ਸੁਰਮ ਵਲੋਂ ਸੀ (ਬੰਦ ਕਰ ਲਈਆਂ ਹਨ । ਤੇਰੇ ਰਾਹ ਵਿੱਚ “ਸੋਝੀ ਦਾ ਸੂਰਮਾ (ਤੇਰੇ ਰਾਹ ਦੀ) ਮਿਟੀ (ਹੀ) ਹੁੰਦੀ ਹੈ । (ਕ) ਹਬੀਬ ਫ਼ਖ਼ਰੀ :- ਇਕ ਹੋਰ ਫਾਰਸੀ ਗਜ਼ਲਗੋ ਦੀਆਂ ਗ਼ਜ਼ਲਾਂ ਦਾ ਨਮੂਨਾ ਦੇਖੋ -- 2 زلف بکشهای که جان است به خداست اینجا مریخ دل از همه دم کرده و رام است اینجا ਔ ਮਹਿਬੂਬ ! ਜ਼ਰਾ ਆਪਣੀਆਂ ਜ਼ੁਲਫਾਂ ਨੂੰ ਖੋਲ ਕਿਉਂਕਿ ਮੇਰੀ ਜਾਨ ਇਥੇ ਜਾਲ ਵਿਚ ਫਸੀ ਹੋਈ ਹੈ । ਮੇਰਾ ਦਿਲ ਰੂਪੀ ਪੰਛੀ ਸੱਭ ਥਾਂ ਤੋਂ ਅੱਜ ਕੇ ਇਥੇ ਆਇਆ ਹੋਇਆ ਹੈ باده صافی و چین شیر گل و دلبر ساتی توبه و تقوی و پر سیز حرام است اینجا
੨. ਖਾਲਸ ਸ਼ਰਾਬ, ਫੁਲਾਂ ਨਾਲ ਲੱਦਿਆ ਹੋਇਆ ਬਾਗ, ਤੇ ਸੁਹਣਾ ਸਾਕੀ (ਇੱਥੇ ਮੌਜੂਦ ਹਨ ) ਤੋਬਾ, ਪਵਿਤ੍ਤਾ ਤੇ ਪ੍ਰਜ ਸਭ ਇਖ ਮਨਾਂ ਹਨ । ਭਾਵ, ਜੀਵਨ-ਰੈੱਸ ਮਾਣਨਾ ਚਾਹੀਦਾ ਹੈ । ਤਿਆਗ ਨੂੰ ਨਿੰਦਿਆ ਹੈ ? 3 پیش این برم که گوید خبر محبت و فکر نزد من بهتر از آن هر دو مقام است اینجا ੩. ਇਸ ਮਹਿਫਲ ਦੇ ਸਾਮ੍ਹਣੇ ਸਵਰਗ ਤੋਂ ਬੈਕੁੰਠ ਦੀ ਕੌਣ ਗਲ ਕਰ ਸਕਦਾ ਹੈ ? ਮੇਰੇ ਲਈ ਤਾਂ ਉਨ੍ਹਾਂ ਦੋਹਾਂ ਥਾਵਾਂ ਨਾਲੋਂ ਇਹ ਜਗ੍ਹਾ (ਮਹਿਬੂਬ ਦੀ ਮਹਿਫਲ) ਚੰਗੀ ਹੈ محتسب را تر شد دم زدن از مجلس یا محتسب خود که و بیشمار کدام است اینجا ੪. ਕੋਤਵਾਲ ਨੂੰ *ਹੌਸਲਾ ਨਹੀਂ ਪੈਂਦਾ ਕਿ ਸਾਡੀ ਮਹਿਫਲ ਵਿਚ ਦ ਮਾਰ ਸਕੇ । ਕੋਤਵਾਲ ਕੌਣ ! ਇੱਥੇ ਹੋਸ਼ ਹੀ ਕਿਨੂੰ ਹੈ ? ਭਾਵ ਸਭ ਤੇਰੇ ਹੁਸਨ ਤੇ ਅਸਤ ਹੋ ਰਹੇ ਹਨ। ੧੧,
Digitized by Panjab Digital Library | www.panjabdigilib.org
21