ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

8 گه نازدگی عشوه گری لطف و گپی بود غیر از تو که داند و گری این همه فنها ੧੦. ਕਦੀ ਨਜ਼ਾਕਤ, ਕਦੀ ਨਖਰਾ, ਕਦੀ ਦਇਆ ਤੇ ਕਦੀ *ਸਖਤੀ ! ਤੇਰੋ ਤੋਂ ਸਿਵਾ ਦੂਸਰਾ 'ਹੋਰ ਕੌਣ ਇਨ੍ਹਾਂ ਸਾਰੇ ਹੁਨਰਾਂ ਨੂੰ ਜਾਣਦਾ ਹੋ ? ਭਾਵ, ਤੇਰੇ ਵਿਚ ਇਹ ਸੱਭ ਜੁਗਤੀਆਂ ਮਿਲਦੀਆਂ ਹਨ । بشند و با ما سختی گوشی که بر تو بسیار شنیدیم سخنها ੧੧. ਸਾਡੀ ਇਕ ਗਲ ਸੁਣ ਜਾ ਤੇ ਸਾਡੇ ਨਾਲ ਇਕ ਗੱਲ ਕਰ, ਕਿਉਂਜੁ ਅਸਾਂ ਤੇਰੀ ਖਾਤਰ ਲੋਕਾਂ ਦੀਆਂ ਬੜੀਆਂ ਗੱਲਾਂ ਸਹੀਆਂ ਹਨ। ਭਾਵ, ਲੋਕੀ ਮੈਨੂੰ ਤੇਰੇ ਇਸ਼ਕ ਦੇ ਤਾਹਨੇ ਦੇਂਦੇ ਹਨ। ਹੁਣ ਤੂੰ ਤਾਂ ਮੇਰਾ ਹੋ ਜਾ 3 در عشق تو مبرد دل و دلیم شده اند است درین واقعہ شاہی تیری تنہا ੧੨, ਤੇਰੇ ਇਸ਼ਕ ਵਿਚ ਸਬਰ ਤੇ ਦਿਲ ਤੇ ਦੀਨ ਜਾਂਦਾ ਰਿਹਾ ! (ਹੁਣ) ਇਸ ਝਗੜੇ ਵਿਚ ਸ਼ਾਹੀ ਇਕੱਲਾ ਹੀ ਰਹਿ ਗਿਆ ਹੈ । به یک گره که در حشمت بر ایران افاقت بزار فتنه و آشوب در میدان انداخت برابر انداخت دو ੧੩. ਉਸ ਇਕ ਵੋਟ ਦੇ ਕਾਰਨ ਜਿਹੜਾ ਕਿ ਤੇਰੀਆਂ ਦੋ ਅੱਖਾਂ ਨੇ ਆਪਣੇ ਭਰਵੱਟਿਆਂ ਤੇ ਪਾਇਆ, ਹਜ਼ਾਰਾਂ ਪੁਆੜੇ ਤੋਂ ਬਿਪਤਾਵਾਂ ਦੁਨੀਆਂ ਵਿਚ ਉੱਠ ਖੜੀਆਂ ਹੋਈਆਂ । ها فریب زلف تو با عاشقان چشیده با است که هر که جان و دل است در میان انداخت ੧੪. ਤੇਰੀਆਂ ਜ਼ੁਲਫਾਂ ਦੇ ਜਾਦੂ ਨੇ ਆਸ਼ਕਾਂ ਨਾਲ ਕਿਹਾ ਜਾਦੂ ਖੇਡਿਆ ਕਿ ਜਿਸ ਕੋਲ ਵੀ ਜਾਨ ਤੇ ਦਿਲ ਸੀ ਉਸੇ ਨੇ (ਇਸ਼ਕ ਦੇ) ਮੈਦਾਨ ਵਿਚ ਲਿਆ ਸੁਣਿਆ । 3 رخ تو در خور چشم من است لیک چه شود که پرده از رخ تو برای توان انداخت ੧੫. ਤੇਰਾ ਮੁਖੜਾਂ ਮੇਰੀਆਂ ਅੱਖਾਂ ਦੇ ਲਾਇਕ ਹੈ, ਪਰ ਕੀ ਫਾਇਦਾ (ਕਿਓਂ ਜੂ) ਭੇਰੇ ਚਿਹਰੇ ਤੋਂ ਪਰਦਾ ਨਹੀਂ ਹਟਾਇਆ ਜਾ ਸਕਦਾ

Digitized by Panjab Digital Library / www.panjabdigilib.org

26