ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

به رستم دهم گیج و تخت و کلاه به نشانش برگاه کاوس شاه کہ کے را بیران کنم و به جنگ اندرون کا کر شیرا ترا بانوی it ੧. ਮਾਂ ਨੇ ਉਤੱਰ ਦਿੱਤਾ।ਤੂੰ ਗਲ ਸੁਣ ਤੋਂ ਸੁਣਕੇ ਖੁਸ਼ ਹੈ ਅਤੇ ਤੇਜ਼ੀ ਨ ਵਿਖਾ | ੨. ਤੂੰ ਹਾਥੀ ਵਰਗੇ ਸਰੀਰ ਰਖਣ ਵਾਲੇ ਯੋਧੇ ਰੁਸਤਮ ਦਾ ਪੁਤੱਰ । ਤੂੰ ਦਸਤਾਂ ਸਾਮ ਅਤੇ ਨੈਰਮ ਦੇ ਵੰਸ਼ ਵਿਚੋਂ ਹੈਂ । (ਰੁਸਤਮ ਦੇ ਪਿਤਾ ਦਾ ਨਾਂ ‘ਜ਼ਾਲ, ਦਾਦੇ ਦਾ ‘ਦਸਤਾਂ ਪੜਦਾਦੇ ਦਾ ‘ਸਾਮ ਤੇ ਲਗੜ ਦਾਦੇ ਦਾ ‘ਨੈਰਮ ਜਾਂ ‘ਨਰੀਮਾਨ ਸੀ। 4 ੩. ਫੇਰ ਇਹ ਵੀ ਕਿਹਾ ਕਿ ਨਹੀਂ ਚਾਹੀਦਾ ਕਿ ਅਫਰਾਸਿਆਬ (ਤੂਰਾਨ ਦੇਸ ਦੇ ਬਾਦਸ਼ਾਹ) ਨੂੰ ਇਸ ਗਲ ਦਾ ਰੰਚ ਮਾਤ੍ਰ ਵੀ ਪਤਾ ਲਗੇ | (ਜ਼ਿ ਸਰ ਤਾ ਬ-ਬੁਨ--ਸਿਰ ਤੋਂ ਲੈਕੇ ਪੈਰਾਂ ਤੱਕ, ਕੁਝ ਵੀ) ੪. ਕਿਉਂ ਜੁ ਉਹ ਬਹਾਦਰ ਰੁਸਤਮ ਦਾ ਦੁਸ਼ਮਨ ਹੈ ਤੇ ਤੂਰਾਨ ਦੇ ਦੇਸ ਵਿੱਚ ਰੁਸਤਮ ਦੇ ਕਾਰਨ ਸਭ ਪਾਸੇ ਮਾਤਮ ਵਿਛਿਆ ਹੋਇਆ ਹੈ (ਭਾਵ ਰੁਸਤਮ ਨੇ ਉਨ੍ਹਾਂ ਨੂੰ ਬੜੀਆਂ ਭਾਂਜਾਂ ਦਿੱਤੀਆਂ ਹਨ।) ੫. ਸੁਹਰਾਬ ਨੇ (ਅਗੋਂ) ਕਿਹਾ ਕਿ ਸੰਸਾਰ ਵਿੱਚ ਕੋਈ ਇਸ ਗੱਲ ਨੂੰ (ਆਪਣੇ ਪਿਤਾ ਦੇ ਨਾਂ ਨੂੰ) ਲੁਕੋ ਨਹੀਂ ਰਖਦਾ । ੬. ਹੁਣ ਮੈਂ ਲੜਾਕੇ ਤੁਰਕਾਂ ਦੀ ਇਕ "ਬੇ-ਹਿਸਾਬੀ ਫੌਜ °ਇਕੱਠੀ ਕਰਾਂਗਾ। ੭, ਤੇ ਉਸ ਨੂੰ ਲੈਕੇ ਈਰਾਨ ਦੇ ਦੇਸ ਤੇ ਦੁਸ਼ਮਣੀ ਕਢਣ ਲਈ ਚੜ੍ਹਾਂਗਾ ਅਤੇ ਵੈਰ ਦੀ ਘਧੂੜ (ਭਾਵ, ਅੱਗ) ਨੂੰ ਉਡਾ ਕੇ ਚੰਨ ਤੱਕ ਪਹੁੰਚਾ ਦਿਆਂਗਾ ੮. ਮੈਂ ਖਜ਼ਾਨੇ ਤਖਤ ਤੇ ਤਾਜ ਰੁਸਤਮ ਨੂੰ ਲੈ ਦਿਆਂਗਾ ਤੇ ਉਸ ਨੂੰ ਕਾਊਸ ਬਾਦਸ਼ਾਹ ਦੀ ਥਾਂ “ਤਖਤ ਤੇ ਬਿਠਾ ਦਿਆਂਗਾ। ੯, ਤੇ ਤੈਨੂੰ ਵੀਰਾਨ ਦੇਸ ਦੀ ਰਾਣੀ ਬਣਾਵਾਂਗਾ ਤੇ ਜੰਗ ਅੰਦਰ ਹਾਂ ਵੜਗੀ ਬਹਾਦਰੀ ਦਸਾਂਗਾ ।

Digitized by Panjab Digital Library | www.panjabdigilib.org

38