________________
تہمتین بر آشفت بر شہر یار ۱ که چندین مدار آتش انداز کنار همه کارت از یکدیگر بهتر است ۲ ترا شہر یاری به اندریخی است چنین تاج بر تارک بی شبا ۳ بی بہتر اندر دم اثر رہا یہ ایرانیان گفت "سہراب گرد هم بیاید نماند بزرگ و نه خرد جان کنید ۵ خود را بدین کار درمان کنید شما ہر کسی چاره جان کنید برو اسپ و از پیش ایشان ثبت 4 ہی پوست برنش گوئی بگفت 14 12 ੧. ਤਹਿਮਤਨ (ਰੁਸਤਮ) ‘ਬਾਦਸ਼ਾਹ ਤੇ ਖੋਇਆ ਅਤੇ ਕਹਿਆ- ਇੰਨੀ ਅਗੋਂ ਆਪਣੇ ਅੰਦਰ ੰਨ ਰੱਖ (ਭਾਵ, ਕਰੋਧ ਨ ਕਰ) । ੨. ਤੇਰੇ ਸਾਰੇ ਕੰਮ ਇਕ ਦੂਜੇ ਨਾਲੋਂ‘ਭੈੜੇ ਹੁੰਦੇ ਹਨ । ਤੂੰ ਬਾਦਸ਼ਾਹੀ ਦੇ ਲਾਇਕ ਨਹੀਂ। ੩, ਅਜਿਹਾ ਸ਼ਾਨਦਾਰ ਤਾਜ ਤੇ ਅਜਿਹੇ ਨਿਕੰਮੇ ਸਿਰ ਤੇ । ਇਸ ਨਾਲੋਂ ਤਾਂ ਇਸ ਦਾ ਕਿਸੇ ਸੱਪ ਦੇ ਮੂੰਹ ਤੇ ਹੋਣਾ ਚੰਗਾ ਸੀ । ੪. ਫੇਰ ਰੁਸਤਮ ਨੇ ਈਰਾਨੀਆਂ ਨੂੰ ਕਿਹਾ---“ਯੋਧਾ ਸੁਹਰਾਬ ਆਇਗਾ ਨ ਬੁਝਾ ਰਹੇਗਾ ਨ “ਜਵਾਨ । ਤੁਸੀਂ ਹਰ ਕੋਈ ਆਪਣੀ ਆਪਣੀ ਜਾਨ ਦੀ ਫਿਕਰ ਕਰੋ । ਆਪਣੀ ਅਕਲ ਨੂੰ ਇਸ ਕੰਮ ਵਲ ਲਾਓ। ੫. ਇਹ ਕਹਿ ਘੋੜੇ ਨੂੰ ਅੱਡੀ ਲਾਈ ਤੇ ਉਨ੍ਹਾਂ ਪਾਸੋਂ ਚਲਾ ਆਇਆ। ਤੂੰ ਕਹੇਂਗਾ ਕਿ ਕਰੋਧ ਦੇ ਕਾਰਨ ਉਸ ਦੇ ਸਰੀਰ ਤੇ ਉਸ ਦੀ “ਚਮੜੀ ਫਟਦੀ ਜਾਂਦੀ ਸੀ ਰੁਸਤਮ ਦੇ ਚਲੇ ਜਾਣ ਪਿਛੋਂ ਸਰਦਾਰਾਂ ਨੇ ਅਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਪਾਸੋਂ ਉਸ ਨੇ ਆਪਣੇ ਸਰਦਾਰਾਂ ਦਾ ਇਕ ਜੱਥਾ ਭੇਜਿਆ । ਸਰਦਾਰ ਆਏ ਅਤੇ ੪੭ ਕਾਊਸ ਬਾਦਸ਼ਾਹ ਨੂੰ ਝਾੜਿਆ ਗਲਤੀ ਹੋ ਗਈ ਹੈ ! ਹੁਣ ਰੁਸਤਮ ਨੂੰ ਮਨਾਉਣ ਲਈ
Digitized by Panjab Digital Library | www.panjabdigilib.org
47