ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੫, ਉਸ ਨੂੰ ਸੁਹਰਾਬ ਨੇ ਕਹਿਆ “ਮੈਂ ਤੇਥੋਂ ਇਕ ਗਲ ਪੁਛਦਾ ਹਾਂ । دو 1 , ਮੈਂ ਨੌਰਮ ਦੇ ਪੁਤਰ ਸਾਮ ਦੇ ਤਖਮ (ਦੇਸ਼) ਵਿਚੋਂ ਨਹੀਂ ਹਾਂ ! He was gai a ਤਖ਼ਮ ਦਾ ੮. ਸੁਹਰਾਬ ਦੀ ਸਾਰੀ ਉਮੀਦ ਜਾਂਦੀ ਰਹੀ । ਚਿੱਟਾ ਦਿਨ . ਉਸ ਲਈ 10 faron (fat) به آدراد گه رفت ونیزه گرفت ! نمی ماند از گفت مادر شگفت یکی تنگ میدان فرد ساختند ۲ به کوتاه نیزه همچی باختند تن از خوشی پر آب ماں پرزهای ۳ از بان گشته از تشنگی چاک چاک دو شیر اوژن از جنگ سیر آمدند ۴ نبر گشته و خشته دیر ا و گفت امیدوار ۵ به جنگ دلیران نه ای پایدار نخندید سهراب و گفت ایسی دواره ۵ بد و گفت رستم که شد تیره روزه ۶ چور پیدا کند تین گینتی فروز به کشتی بگیریم فردا پگاه ، به ببینیم تا همه که گریه سیاه ੧. (ਸੁਹਰਾਬ ਹੁਣ ਯੁਧ ਦੇ ਮੈਦਾਨ ਵਿਚ ਗਿਆ ਅਤੇ ੰਥ ਵਿਚ ਨੇਜ਼ਾ ਲਿਆ । ਮਾਂ ਦੀ ਦਸੀ ਹੋਈ ਗਲ ਤੇ ਹੈਰਾਨ ਹੋ ਰਿਹਾ ਸੀ ੨. (ਹੁਣ ਯੁੱਧ ਸ਼ੁਰੂ ਹੋਇਆ) ਉਹਨਾਂ ਨੇ ਇਕ ਤੰਗ ਜਗ੍ਹਾ ਤਿਆਰ ਕੀਤੀ । ਦੋਹਾਂ ਯੋਧਿਆਂ (ਭਾਵ ਰੁਸਤਮ ਤੇ ਸੁਹਰਾਬ) ਨੇ ਛੋਟੇ ਨੇਜੇ ਨਾਲ ਲੜਨਾ ੩, ਸਰੀਰ ਉਨ੍ਹਾਂ ਦੇ ਮੁੜ੍ਹਕੇ ਨਾਲ ਭਰੇ ਹੋਏ ਸਨ ਤੇ ਖੂਹਾਂ 'ਤੇ ਪੱਟਾ ਜੰਮਿਆ ਹੋਇਆ ਸੀ । ਜੀਭ ਉਨ੍ਹਾਂ ਦੀ ਤਿਰ੍ਹਾ ਨਾਲ ਟੋਟੇ ਹੋਟੇ ਹੋਈ ਹੋਈ ੪. ਲੜ ਲੜ ਕੇ ਦੇ ਬਹਾਦਰ ਯੋਰ ਬੈਂਕ ਗਏ । ਹੁਣ ਉਨ੍ਹਾਂ ਦਾ ਬੁ ਹਾਲ ਸੀ ਤੇ ਉਹ ਫੱਟੜ ਹੋਏ ਪਏ ਸਨ। 43

Digitized by Panjab Digital Library | www.panjabdigilib.org

53