ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

بر پرورده بودم تزت را به نازه به رخشنده روز و شبان دراز کنون آن به خون اندرون فرد گشت ، گفتن بر تن پاک تو غرقه گشت؛ 15 13 کنون من کیرا گیرم اند که کنانه ؟ ده که خواهد بدون مر مرا غمگسار ؟ کی گویم این درد و اینجا یه نوشیش ۹ سرا خوانم اکنون به جائی تو پیش ؟ پودر هشتی ای گرد شکر پناه ۱۲ بجای پدر گورت آمد بیراه 18 ازان پیش کا و دشته را برکشید ۱۱ جگر گاه سیمین تو بر درید چرا آن نشانی که مادرت داد ۱۲ ندادی بر او بر نه کردنیش یاد؟ ੧. (ਸੁਹਰਾਬ ਦੀ) ਮਾਂ ਨੂੰ ਖ਼ਬਰ ਹੋਈ ਕਿ ਸੁਹਰਾਬ ਯੋਧਾ ਆਪਣੇ ਪਿਉ ਦੀ ਤਲਵਾਰ ਨਾਲ ਜ਼ਖਮੀ ਹੋ ਕੇ ਮਰ ਗਿਆ । ੨. ਮਾਂ ਵੈਣ ਕਰਦੀ ਸੀ ਕਿ “ਐ ਮਾਂ ਦੀ ਜਾਨ ! ਤੂੰ ਹੁਣ ਮਿ ਤੇ ਖੂਨ ਵਿਚ ਲੱਤ ਪੱਤ ਹੋਇਆ ਕਿੱਥੇ ਹੈਂ ?” ੩. ਅਫਸੋਸ ! ਤੂੰ ਇਸ ਵਕਤ “ਪਰਦੇਸੀਆਂ ਵਾਂਗ “ਕੈਦੀ, ਕਮਜ਼ੋਰ ਤੇ ਬੁਰੇ ਹਾਲ ਵਿਚ ਹੈਂ, ਤੇਰੀ ਸ਼ਾਨਦਾਰ ਦੇਹ ਮਿੱਟੀ ਵਿਚ ਰੁਲ ਰਹੀ ਹੈ । ੪. ਮੇਰੀਆਂ ਦੋਵੇਂ ਅੱਖਾਂ ਉਡੀਕ ਵਿਚ ਸਨ । ਮੈਂ ਕਹਿੰਦੀ ਸਾਂ ਕਿ ਸੁਹਰਾਬ ਤੇ ਰੁਸਤਮ ਦੀ ਖਬਰ ਸੁਣਾਂਗੀ । ੫. ਐ ਪੁੱਤਰ ! ਮੈਨੂੰ ਕੀ ਪਤਾ ਸੀ ਕਿ ਮੇਰੇ ਤੱਕ ਇਹ ਖਬਰ ਪਹੁੰਚੇਗੀ ਕਿ ਰੁਸਤਮ ਨੇ ਕਟਾਰ ਨਾਲ ਤੇਰਾ ਜਿਗਰ ਚੀਰ ਦਿਤਾ ਹੈ । ੬. ਮੈਂ ਤੇਰਾ ਸਰੀਰ ਨਾਜ਼ ਨਾਲ ਪਾਲਿਆ ਸੀ। ਭਾਵੇਂ ਚਮਕਦਾ fer 3 are a larg 2. go mota de us fea gs fan 1 (mra ) ਪਾਕ ਜਿਸਮ ਤੇ (ਇਸ ਵਕਤ) ਗੰਦੜੀ ਦਾ ਕੰਮ ਖਫਨ ਦੇ ਰਿਹਾ ਹੈ । دع

Digitized by Panjab Digital Library | www.panjabdigilib.org

62