ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੇ ਪਤਲੇ ਜੀਵ (ਭਾਵ ਕੀੜੇ) ਨੂੰ ਦੇਖਿਆ ਕਿ ਬੜੇ ਘੜਾਅ ਨਾਲ ਹੱਥ- ਪੈਰ ਮਾਰ ਰਿਹਾ ਹੈ । ਤੇ ਉਸ ਮਿੱਟੀ ਨੂੰ ਚੁੱਕਣ ਵਿੱਚ ਪੂਰਾ ਪੂਰਾ ਪ੍ਰਸ਼ਰਮ ਕਰਦਾ ਤੇ ਅਤਿਅੰਤ ਘਾਲਣਾ ਘਾਲਦਾ ਹੈ। ਪੰਛੀ ਨੇ ਉਸ ਨੂੰ ਪੁਛਿਆ- “ਐ ਮਾੜੀ “ਦੇਹ ਵਾਲੇ ਤੇ ਕਮਜ਼ੋਰ ਜਿਸਮ ਵਾਲੇ ! ਇਹ ਕੀ ਕੰਮ ਹੈ ਜੋ ਤੂੰ “ਹ ਰਖਿਆ ਹੈ ? ਤੇ ਇਹ ਕੀ ਤੁੱਪ ਹੈ ਜਿਸ ਵਿੱਚ ਰੁੱਝਾ ਹੈਂ ? ਕੀੜੇ ਨੇ ਕਿਹਾ—“ਆਪਣੀ ਕੌਮ ਵਿੱਚੋਂ ਇਕ ਨਾਲ ਮੇਰਾ ਪਿਆਰ ਪੈ ਗਿਆ ਹੈ ਤੇ ਉਸ ਨੇ ਇਹ ਸ਼ਰਤ ਪੇਸ਼ ਕੀਤੀ ਹੈ ਕਿ ਜੇ ਤੂੰ ਮੇਰੇ ਨਾਲ * ਸੰਜੋਗ ਚਾਹੁੰਦਾ ਹੈਂ ਤਾਂ ਆ ! ਹਿੰਮਤ ਕਰ, ਤੇ ਮਿੱਟੀ ਦੇ ਇਸ ਢੇਰ ਨੂੰ ਇਸ “ਰਾਹ ਤੋਂ (ਪੜ੍ਹੇ) ਹਟਾ ਦੇ ।” ਹੁਣ ਮੈਂ ਇਸ ਕੰਮ ਦੇ ਕਰਨ ਲਈ ਲੋਕ *“ਬੱਧਾ ਹੋਇਆ ਹੈ ਤੇ ਮੈਂ ਚਾਹੁੰਦਾ ਹਾਂ ਕਿ ਉਸ ਸ਼ਰਤ ਨੂੰ ਪੂਰਾ ਕਰ ਕੇ ਆਪਣੇ ਇਸ ਇਕਰਾਰ ਤੇ ਪੂਰਾ ਉਤਰਾਂ।” ਪੰਛੀ ਨੇ ਕਿਹਾ- “ਇਹ ਆਸ ਜਿਹੜੀ ਕਿ ਤੂੰ ਲਾਈ ਹੋਈ ਹੈ ਤੇਰੀ ਇੱਛਾ ਦੇ ਮੁਤਾਬਕ ਨਹੀਂ ਤੇ ਇਹ ਧਨੁਖ ਜਿਹੜਾ ਤੂੰ ਖਿੱਚ ਰਿਹਾ ਹੈਂ ਤੇਰੀ ਤਾਕਤ ਅਨੁਸਾਰ ਨਹੀਂ ।" ਕੀੜੇ ਨੇ ਕਿਹਾ—“ਮੈਂ ਇਸ ਕੰਮ ਦਾ ਦ੍ਰਿੜ ਇਰਾਦਾ ਕੀਤਾ ਹੈ ਤੇ ਪ੍ਰਸ਼ਰਮ ਦੀ ਉਲਾਂਘ ਪੁੱਟੀ ਹੈ, ਜੇ ਮੈਂ ਸਫਲ ਹੋ ਗਿਆ ਤਾਂ "ਮੁਰਾਦ ਪੂਰੀ ਹੋਈ, ਨਹੀਂ ਤਾਂ ਲੋਕ ਮੈਨੂੰ "ਮਾਫੀ ਦੇ ਲਾਇਕ ਜਾਣਨ ਗੇ |” آورده اند که یکی پسر خود را بحرب خطمی فرستاده بود، خبر آورند که ملک زاده گاه گاهی در راه زده از شیر خود بیرون میکند و دوشب در یک 13 14 منزل خیمه اقامت می زند پدر بدر نوشت کہ اے پسربا حق تعالیٰ کہ عورت ، کلفت و مشقت را به آن قرین ساخت و دلت را که خلق کرد آرام و راحت را با او رفیق گردانید، آنگه عزت را به ملوک داد را آفریده وندیت را به رعایا ، لطفا پادشاه نیز مملکت است و قسم رعیت امن و امان و استراحت و این سر دو بخش یک جا جمع نشونده با جرم پادشاه باید شاکش را وداع نماید و راحت را با رعیت گذارد و اگر چنین نمی کند ، با استراحت درمی باید ساخت و از میز ملک امراض می باید نمود. 23 ੭੩

Digitized by Panjab Digital Library www.panjabdigilib.org

73