________________
(ਗ) ਕਹਾਣੀ ਕਰਦੇ ਹਨ ਕਿ ਇਕ ਬਾਦਸ਼ਾਹ ਨੇ ਆਪਣੇ ਪੁਤਰ ਨੂੰ ਆਪਣੇ ਇਕ ਦੁਸ਼ਮਣ ਨਾਲ ਲੜਨ ਨੂੰ ਭੇਜਿਆ । ਲੋਕ ਉਸ ਕੋਲ ਇਹ ਖਬਰ ਲੈ ਕੇ ਗਏ ਕਿ ਰਾਜਕੁਮਾਰ ਕਦੀ ਕਦੀ ਰਸਤੇ ਵਿਚ ਲੋਹ-ਬਕਤਰ ਸਰੀਰ ਤੋਂ ਉਤਾਰ ਕੇ ਇਕ ਇਕ ਪੜਾਅ ਤੇ ਦੋ ਦੋ ਰਾਤਾਂ ਠਹਿਰਦਾ ਹੈ ! ਪਿਉ ਨੇ ਉਸ ਨੂੰ ਲਿਖਿਆ ਪੁਤਰ ! ਜਦੋਂ ਉਸ ਸਰਬ ਸ਼ਕਤੀਮਾਨ ਪਰਮਾਤਮਾ ਨੇ “ਸੰਮਾਨ (ਵਡਿਆਈ) ਨੂੰ ਪੈਦਾ ਕੀਤਾ ਤਾਂ “ਮਿਹਨਤ ਤੇ ਮੁਸ਼ੱਕਤ ਨੂੰ ਉਸ ਦਾ “ਸਾਥੀ ਬਣਾਇਆ (ਭਾਵ, ਦੁਖ ਝਾਗਣ ਤੋਂ ਬਿਨਾਂ feas of fixel 3 7 158 1eQuran sia ਤੇ ਆਰਾਮ ਨੂੰ ਉਸ ਦਾ ਭਾਈਵਾਲ (ਸਾਥੀ) ਬਣਾਇਆ । ਫੇਰ ਸੰਮਾਨ ਬਾਦਸ਼ਾਹਵਾਂ ਨੂੰ ਬਖਸ਼ਿਆ ਤੇ ਅਪਮਾਨ ਪਰਜਾ ਨੂੰ । ਬਾਦਸ਼ਾਹ ਦਾ ਹਿੱਸਾ ਰਾਜ ਦਾ ਸੰਮਾਨ (ਵਡਿਆਈ) ਹੈ ਤੇ ਪਰਜਾ ਦਾ ਹਿਸਾ ਅਮਨ ਸ਼ਾਂਤੀ ਤੇ 2014 | fed a fun fea Hot fearna | fen ਕਾਰਨ ਬਾਦਸ਼ਾਹ ਨੂੰ ਚਾਹੀਦਾ ਹੈ ਕਿ “ਸੁਖ ਨੂੰ *ਛੁਟੀ ਦੇ ਦੇਵੇ, ਤੇ ਆਰਾਮ ਪਰਜਾ ਲਈ ਛੱਝ ਦੇਵੇ | ਜੇ ਇੰਜ ਨਹੀਂ ਕਰਦਾ ਤਾਂ ਆਟਾਮ ਨਾਲ “ਗੰਢ-ਚਿਤਾਵਾ ਕਰ ਲਵੇ, ਪਰ ਬਾਦਸ਼ਾਹੀ ਦੀ ਇਜ਼ਤ ਤੋਂ ਵਾਂਜਿਆ ਰਹੇ | لیست در بلائیت حال خود را در مالک انگندے و خطر ائے گلی را يعقوب ليه ارتکاب کر دے، از آن کش نفس بر طرف بودی و از کشیدن شقها یک نفس نیا سودے ، او را گفتند: تو مرد روی گری، ترا باعث برین همه جفا کشیدن و خود را در غمر قائه ملاک انگلندن چیست؟ گفت : مرا دریغ می آید عمر عزیز خود را در اصلاح روئی و مش صرف کردن و ردی توجه به پیشه که در آن شریک بسیابه باشد، آوردن - چیرمن در آن است و جهدرین برائے آن که خود را بہ مرتبہ رسانم کر کے انہ انباره جنس من با من شریک نباشد گفتند : این ممے نجاست صحب د کاری بسیار مشکل است که گفت: من دانسته ام که شربت مرگ چشیدانی است و با دفتا و خوان کشیدنی - آنکه در کارے بلند تلف شوم به که در کارے پشت بمیرم لا جرم بدین جدو جہد رسید بدان منصب 98
Digitized by Panjab Digital Library | www.panjabdigilib.org
74