ہرکه نان از عملِ خویش خورَد
منّتِ حاتمِ طایی نبَرَد
- من او را بہمت و جوانمردی برتر از خود دیدم
(ਙ) ਲੋਕਾਂ ਹਾਤਮ ਤਾਈ ਨੂੰ ਪੁਛਿਆ-"ਕੀ ਤੂੰ ਆਪਣੇ ਤੋਂ ਵੱਡੀ ਹਿੰਮਤ ਵਾਲਾ ਦੁਨੀਆਂ ਵਿੱਚ ਕੋਈ ਦੇਖਿਆ ਹੈ?" ਉਤੱਰ ਦਿੱਤਾ—"ਹਾਂ! ਇੱਕ ਦਿਨ ਮੈਂ ਚਾਲੀ ਊਠ ਕੁਰਬਾਨੀ ਦਿੱਤੇ ਸਨ ਤੇ ਅਰਬ ਦੇ ਅਮੀਰਾਂ ਨੂੰ "ਸਦਿਆ ਹੋਇਆ ਸੀ। ਅਚਾਨਕ ਮੈਂ ਕਿਸੇ ਕੰਮ ਲਈ ਜੰਗਲ ਦੀ ਇੱਕ ਗੁੱਠੇ ਗਿਆ। ਮੈਂ ਇਕ ਲਕੜਹਾਰੇ ਨੂੰ ਦੇਖਿਆ, ਉਸ ਨੇ ਲਕੜਾਂ ਦਾ ਇੱਕ ਗੱਠਾ ਇਕੱਠਾ ਕੀਤਾ ਹੋਇਆ ਸੀ। ਮੈਂ ਉਸ ਨੂੰ ਕਿਹਾ—"ਤੂੰ ਹਾਤਮ ਦੀ ਮਹਿਮਾਨੀ ਤੇ ਕਿਉਂ ਨਹੀਂ ਜਾਂਦਾ?"
ਉਸ ਦੇ "ਦਸਤਰਖਾਨ ਤੇ ਤਾਂ ਇਕ ਵੱਡੀ ਭੀੜ ਇਕੱਠੀ ਹੋਈ ਹੋਈ ਹੈ ਉਤੱਰ ਦਿੱਤਾ—
ਜਿਹੜਾ ਵੀ ਰੋਟੀ ਆਪਣੀ ਕਮਾਈ ਨਾਲ ਖਾਂਦਾ ਹੈ, ਉਸ ਨੂੰ ਹਾਤਮ ਤਾਈ ਦਾ ਇਹਸਾਨ ਝਲਣ ਦੀ ਲੋੜ ਨਹੀਂ ਰਹਿੰਦੀ।
ਮੈਂ ਉਸ ਨੂੰ ਹਿੰਮਤ ਅਤੇ ਦਲੇਰੀ ਵਿਚ ਆਪਣੇ ਨਾਲੋਂ ਵਧ ਕੇ ਦੇਖਿਆ ਹੈ।"
یکی از ملوک بانی چند خاصان در شکارگاہے بزمستان از عمارت دوُر افتاد تا شب در آبده خانه واشقان را دیدند - ملک گفت شب آن جا رویم تا زحمت سرا نباشد. یکی از دز را گفت - لان قدر بلند بادشابان نباشد بخانہ دہقانی رکیک التجا کنند - ہم این جا خیمہ بزنیم و آتش افروزیم - دهقان را خبر شد، ما حضر یکه داشت - ترتیب کرد و پیش آورد و زمین فرمت بوسید و گفت ، قدر بلند
84