ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩) ਮੈਨੂੰ ਯਾਦ ਹੈ ਕਿ ਇਕ ਰਾਤ ਮੈਂ ਇਕ ਕਾਫ਼ਲੇ ਵਿਚ ਸਾਰੀ ਰਾਤ ਟੁਰਦਾ ਰਿਹਾ ਤੋ ਸਵੇਰ ਵੇਲੇ ਜੰਗਲ ਦੇ ਕੰਢੇ ਤੇ ਸੁਭਾ । ਇਕ ਮਸਤ ਜਿਹੜਾ ਕਿ ਉਸ ਸਫਰ ਵਿਚ ਸਾਡੇ ਨਾਲ ਹੀ ਸੀ ਉਸ ਨੇ ਇਕ ਨਾਅਤਾ ਮਾਰਿਆ ਤੇ ਬੀਆਬਾਨ ਦਾ ਰਾਹ ਫੜਿਆ ਤੇ ਇਕ ਘੜੀ ਭਰ ਲਈ ਵੀ ਆਰਾਮ ਨ ਕੀਤਾ ! ਜਦੋਂ ਦਿਨ ਚੜ੍ਹਿਆ, ਮੈਂ ਉਸ ਨੂੰ ਪੁਛਿਆ“ਇਹ ਕੀ ਗਲ ਸੀ ? ਜਵਾਬ ਦਿਤਾ‘ਮੈਂ ਬੁਲਬਲਾਂ ਨੂੰ ਝਾੜੀਆਂ ਤੇ “ਰੁਚੱਨ ਕਰਦਿਆਂ ਦੇਖਿਆ ; ਚੌਕੋਰ ਪਹਾੜਾਂ ਤੇ ਭੜੂ ਪਾਣੀ ਵਿਚ, ਤੇ ਡੰਗਰ ਜੰਗਲ ਵਿਚ ਬੋਲ ਰਹੇ ਸਨ । ਮੈਨੂੰ ਸੋਚ ਫੁਰੀ ਕਿ ਇਹ "ਬੰਦਿਆਂ ਵਾਲਾ ਕੰਮ ਨਹੀਂ ਕਿ ਸਾਰੇ ਤਾਂ ਪਰਮਾਤਮਾ ਨੂੰ ਪਏ । ਧਿਆਉਂਦੇ ਹੋਣ ਤੇ ਮੈਂ ਆਲਸ ਦੀ ਨੀਂਦੇ ਸੁੱਤਾ ਪਿਆ ਹੋਵਾਂ। بازار گانے را ہزار دنیار خسارت افتاد- پسر را گفت، نباید که باکے این سخن در میان بنی گفت ای پدر با فرمان نیز است نگویم و لیکن با یابد که مرا بر فائده این مطلع گردانی که مصلحت در نهان داشتن چیست گفت؟ تا مصیبت دو نشود - یکی نقصان پایه دوم شماتت همسایه - بیت نگو انله خویش با دشمتان که لاگول گویند شاد های کتان (ਜ) ਇਕ ਵਿਪਾਰੀ ਨੂੰ ਇਕ ਹਜ਼ਾਰ ਅਸ਼ਰਫੀਆਂ ਦਾ ਘਾਟਾ ਪਿਆ । ਉਸ ਨੇ ਆਪਣੇ ਪੁੱਤਰ ਨੂੰ ਕਿਹਾ‘ਤੈਨੂੰ ਨਹੀਂ ਚਾਹੀਦਾ ਕਿ ਇਹ ਗਲ ਕਿਸੇ ਹੋਰ ਨੂੰ ਸੁਣਾਵੇਂ।" ਪੁੱਤਰ ਨੇ ਜਵਾਬ ਦਿੱਤਾ—“ਐ ਬਾਪ ! ਤੇਰਾ ਹੁਕਮ ਹੈ। ਮੈਂ ਨਹੀਂ ਕਹਾਂਗਾ, ਪਰ ਮੈਨੂੰ ਅਜਿਹਾ ਕਰਨ ਦੇ ਲਾਭ ਸਮਝਾ ਦੇ ਕਿ ਇਸ ਨੂੰ ਲੁਕੋਣ ਦਾ ਕੀ ਫਾਇਦਾ ਹੈ ?” ਜਵਾਬ ਦਿੱਤਾ- ਤਾਂ ਜੁ ਬਿਪਤਾ ਦੌਹਰੀ ਨ ਹੋ ਜਾਵੇ : ਇੱਕ ਪੈਸੇ ਦਾ ਨੁਕਸਾਨ, ਦੂਜੇ ਗਵਾਂਢੀਆਂ ਦੀਆਂ ਟਿੱਚਰਾਂ (" ਆਪਣੇ ਦੁੱਖ ਨੂੰ ਆਪਣੇ ਦੁਸ਼ਮਣਾਂ ਕੌਲ ਨ ਕਹਿ ਕਿ ਖੁਸ਼ੀ ਪਰਗਟ ਕਰਦੇ ਹੋਏ ‘ਲਾਹੌਲ (ਭਾਵ “ਚੰਗਾ ਹੋਇਆ) ਕਹਿਣਗੇ ! تنے چند از نزدیکان سلطان محمود حسن میمندی را گفتند که سلطان امروز چه گفت ترا در فلان مصلحت ؟ گفت بر شما هم پوشیده نماند گفتند

Digitized by Panjab Digital Library | www.panjabdigilib.org

86