________________
(ਟ) ਇਕ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਇਕ ਵਿਦਵਾਨ ਦੇ ਸਪੁਰਦ ਕੀਤਾ ਤੇ ਕਿਹਾ ---‘ਉਸ ਦੀ ਪਾਲਣਾ ਇੰਜ ਕਰ ਜਿਸ ਤਰ੍ਹਾਂ ਕਿ ਤੂੰ ਆਪਣੇ ਪੁਤਰਾਂ ਦੀ (ਕਰਦਾ ਹੈ) । ਉਸ ਵਿਦਵਾਨ ਨੇ ਉਸ ਉੱਤੇ ਸਾਲ ਮਿਹਨਤ ਕੀਤੀ, ਪਰ ਕੁੱਝ ਨ ਬਣਿਆ । ਤੇ ਵਿਦਵਾਨ ਦੇ ਆਪਣੇ ਪੁੱਤਰ, ਵਿਦਿਆ ਤੇ ਭਾਸ਼ਨ-ਕਲਾ ਵਿੱਚ ਨਿਪੁੰਨ ਹੋ ਗਏ । ਬਾਦਸ਼ਾਹ ਨੇ ਉਸ ਸਿਆਣੇ ਨੂੰ ਝਾੜਿਆ ਝੰਬਿਆ ਕਿ ਤੂੰ ਆਪਣਾ ਇਕਰਾਰ ਪੂਰਾ ਨਹੀਂ ਕੀਤਾ ਤੇ ਖਿਲਾਫ਼-ਵਰਜ਼ੀ ਕੀਤੀ ਹੈ। ਉੱਤਰ ਦਿੱਤਾ ਕਿ ਪ੍ਰਿਥਵੀ ਦੇ ਸਵਾਮੀ ਨੂੰ ਚਾਣਨ ਹੋ ਜਾਣਾ ਚਾਹੀਦਾ ਹੈ ਕਿ ਪਾਲਣਾ ਇਕੋ ਜਿਹੀ ਹੋਈ ਹੈ, ਪਰ “ਸੁਭਾ ਅੱਡੋ ਅੱਡਰੇ ਸਨ !" با طائفه بزرگان بکشتی نشسته بودم - زورتی دریچے ما غرق شد. دو برادر گردابی در افتادند یکی از بزرگان گفت طاح را که بگیر این سر دو را کہ بہر کے پنجاه دنیارت بدسم طلاح در آب رفت تا یکی را بر باشند و آن دیگر بلاک شد گفتم بقیت عمرش نمانده بود - ازین سبب در گرفتن او تاخیر کردی و در آن دیگر تجمیل، طاح بخندید و گفت: آنچه تو گفتی یقین است و سے دیگر است گفتم ایں چیست " گفت لیل خاطر من برانیدن این 15 13 یر بود که وقتی در سایبان بانده بودم مرا بر شتری نشاند و از دست آن دگر طفلی گفتم که هر که کا به نیک کرد لفع برای ذات اوست و تا زبانه خورده بودم و ہو کہ کا یہ بد کرد و بال برائے جان اوست. (ਠ) ਮੈਂ ਬਜ਼ੁਰਗਾਂ ਦੇ ਇਕ ਟੋਲੇ ਨਾਲ ਕਿਸ਼ਤੀ ਵਿਚ ਬੈਠਾ ਹੋਇਆ ਸਾਂ | ਇਕ ਕਿਸ਼ਤੀ ਸਾਡੇ ਪਿਛੇ (ਪਾਣੀ ਵਿਚ) ਡੁੱਬ ਗਈ । ਦੋ ਭਰਾ ਭੰਵਰ ਵਿਚ ਫੱਸ ਗਏ । ਬਜ਼ੁਰਗਾਂ ਵਿਚੋਂ ਇਕ ਨੇ ਮਲਾਹ ਨੂੰ ਕਿਹਾ—“ਇਨਾਂ ਦੋਹਾਂ ਨੂੰ ਬਚਾ, ਮੈਂ ਤੈਨੂੰ ਹਰ ਇਕ ਦੇ ਬਦਲੇ ਪੰਜਾਹ ਦੀਨਾਰ ਦੇਵਾਂਗਾ । ਮਲਾਹ ਪਾਣੀ ਵਿਚ ਵੜਿਆ ਤੇ ਇਕ ਨੂੰ ਕੱਢ ਲਿਆਇਆ । ਦੂਜਾ ਡੁੱਬ ਮੋਇਆ । ਮੈਂ ਉਸ ਨੂੰ ਕਿਹਾ—ਉਸ ਦੀ ਉਮਰ ਬਾਕੀ ਨਹੀਂ ਸੀ, ਇਸ ਕਾਰਨ ਉਸ ਨੂੰ ਫੜਨ ਵਿਚ ਤੇ ਦੇਰ ਕੀਤੀ ਤੇ ਇਸ ਦੂਜੇ ਲਈ ਕਾਹਲ । ਮਲਾਹ ਹੱਸਿਆ ਤੇ ਕਿਹਾ—“ਜੋ ਕੁਝ ਤੂੰ ਕਿਹਾ ਹੈ, “ਠੀਕ ਹੈ, ਪਰ ਇਕ ਹੋਰ ਕਾਰਨ ਵੀ ਹੈ ।” ਮੈਂ ਪੁਛਿਆ--‘ਉਹ ਕੀ ਹੈ ? ਜਵਾਬ ਦਿਤਾ-“ਮੇਰੇ يوم
Digitized by Panjab Digital Library | www.panjabdigilib.org
89