ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪) ਅਰਬੀ ਸ਼ਬਦਾਂ ਦੀ جمح ਕਈ ਵਾਰ ਅਰਬੀ ਕਾਇਦੇ ਅਨੁਸਾਰ ਵੀ ਆਉਂਦੀ ਹੈ। 'حکیم' ਦੀ جمہ ਫਾਰਸੀ ਕਾਇਦੇ ਅਨੁਸਾਰ 'حکیمان' ਪਰ ਅਰਬੀ ਅਨੁਸਾਰ 'حکما' ਆਵੇਗੀ। ਇਸੇ ਤਰਾਂ تصویر ਦੀ جمح ਫਾਰਸੀ ਨਿਯਮ ਅਨੁਸਾਰ تصویرھا ਪਰ ਅਰਬੀ ਅਨੁਸਾਰ تصاویر ਬਣੀ। ਪੂਰੀ ਸੂਚੀ ਲਈ ਪਿਛੇ ਦੇਖੋਅੰਤਕ ਨੰਬਰ ੨

(੫) ਅਜ ਕਲ ਫਾਰਸੀ ਵਿਚ ਜਾਨਦਾਰ ਚੀਜ਼ਾਂ ਦੀ ਜਮ੍ਹਾ ਬੇਜਾਨ ਵਾਂਗੂੰ 'ਹਾ' ਲਾਕੇ ਬਣਾਣ ਦਾ ਰਿਵਾਜ ਜ਼ੋਰ ਪਕੜ ਰਿਹਾ ਹੈ। ਕਿਵੇਂ। ਵਿਚ ਜਾਨਦਾਰ ਚੀਜ਼ਾਂ ਦੀ ਜਮਾ ਵੀ ਬੇਜਾਨ ایرانی ਤੋਂ ایرانی ھا —— ਤੋਂ مد ਤੋਂ مدها

(੫) ਫਾਰਸੀ ਵਿਚ ਜਾਨਦਾਰ ਬਹੁ ਵਚਨ ਚੀਜਾਂ ਲਈ ਕਿਰਿਆ ਵੀ ਬਹੁ ਵਚਨੀ ਲਿਆਉਂਦੇ ਹਨ ਜਿਸ ਦੀ ਨਿਸ਼ਾਨੀ ਕਿਰਿਆ ਦੇ ਪਿਛੇ ਵਧਿਆ ਹੋਇਆ ਹੈ। ਦੇਖੋ:—

مرد آمد - مردمان آمدند - پرند از درخت پرید - پرندگان برشاخ نشتند - دشمن دانا گذاره کشید - دشمنان دانا کناره کشیدند - دانای راست گفتند - طفل ها چه خوردند - این بچه ها غبی نبودند - اینان کیستند؟

(੬) ਬੇ ਜਾਨ ਬਹੁ ਵਚਨੀ ਚੀਜ਼ਾਂ ਲਈ ਕਿਰਿਆ ਸਦਾ ਇਕ ਵਚਨ ਹੀ ਆਉਂਦਾ ਹੈ, ਜਿਸ ਤਰਾਂ

چو بها بسوخت ۔ دریں باغ انگورها نیست چه کارها بود که زنان رفتند - ? کارد ها کجا است ؟ جامه ها سفید برد - سالها شد که که آریه ها به هند آمدند قلمها بشکست و تصویرها خراب شد - گلها پشر مرد قدح ها بشکست

ਅਭਿਆਸ


ਉਪਰ ਦਿਤੇ ਫਾਰਸੀ ਵਾਕਾਂ ਦਾ ਪੰਜਾਬੀ ਵਿਚ ਉਲਥਾ ਕਰੋ:-

13