ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ੳ) ਪੰਜਾਬੀ: - ਵਿਦਿਆ ਦੀ ਪਰਾਪਤੀ ਲਈ ਯਤਨ ਕਰਦਾ ਰਹਿ। ਭੇੜਿਆਂ ਦੀ ਸੁਹਬਤ ਤੋਂ ਇਸੇ ਤਰ੍ਹਾਂ ਬਚਦਾਂ ਰਹਿ । ਇਸ ਮਾਜੂਨ ਨੂੰ ਦਿਹਾੜੀ ਵਿਚ ਦੋ ਵਾਰ ਖਾਇਆ ਕਰ। ਮੇਰੇ ਘਰ ਦਾਂ ਖਿਆਲ ਰਖਿਆ ਕਰ। ਤੂੰ ਵੀ ਘਰ ਦੇ ਅੰਦਰ ਹੀ ਰਹਿਆ ਕਰ । ਜੇ ਇਜ਼ਤ ਤੇ ਸਤਿਕਾਰ ਚਾਹੀਦਾ ਹੈ ਤਾਂ ਹੁਨਰ ਸਿਖਣ ਦਾ ਯਤਨ ਕਰ। ਹਕਦਾਰਾਂ ਨੂੰ ਉਨ੍ਹਾਂ ਦਾ ਹੱਕ ਦੇ । ਪਰਭਾਤ ਵੇਲੇ ਛੇਤੀ ਉਠਿਆਂ ਕਰ ਕੇ ਦਰਿਆ ਦੇ ਕੰਢੇ ਸੈਰ ਕਰਿਆ ਕਰ। ਚੋਰਾਂ ਨੂੰ ਲੱਭਣ ਵਿਚ ਇਸੇ ਤਰ੍ਹਾਂ ਜਾਨਫਸ਼ਾਨੀ ਦਿਖਾਇਆ ਕਰ, ਯਕੀਨ ਹੈ ਕਿ ਹਾਕਮ ਤੇਰੇ ਤੇ ਖੁਸ਼ ਹੋ ਜਾਵੇਗਾ । تو در همین مدرسه درس و تدریس میکن تا یگانه روزگار ! همین طور شب و روز خدمت سرکار عالیه میشوی - آفریں پسر مے کن تو همه روز حکایتی با و مے گو - تو گلها را زیر پا مے گسل - تو خانه تعمیر میکن و برادرت مسیار بکند ੧੮ فعل معروف و مجهول ਹੁਣ ਤਕ ਜੋ ਵੀ ਵਾਕ ਅਸਾਂ ਪੜ੍ਹੇ ਹਨ ਸਭ * • - ਾਂ ਦੇ ਸਨ। ਅਜਿਹੇ ਵਾਕਾਂ ਵਿਚ ਕਰਤਾ ਤੇ ਕਰਮ ਦੋਵੇਂ ਆਉਂਦੇ ਹਨ, ਕਰਤਾ ਪਹਿਲਾਂ ਤੇ ਕਰਮ ਪਛੋਂ। ਪਰ ਂ ਵਿਚ ਕਰਤਾ ਲੁਕਿਆ ਹੁੰਦਾ ਹੈ ਅਤੇ ਉਸ ਦੀ ਥਾਂ ਕਰਮ ਨੇ ਮੱਲ ਲਈ ਹੁੰਦੀ ਹੈ । ‘ਮੋਹਨ ਰੋਟੀ ਖਾਧੀ ਫਿਅਲ ਮਾਅਰੂਫ ਹੈ ਤੇ ‘ਰੋਟੀ ਖਾਧੀ ਗਈ’ ਫਿਅਲ ਮਜਬੂਲ । ਫਾਰਸੀ ਵਿਚ ਇਸ ਦੇ ਬਣਾਣ ਦਾ ਢੰਗ ਇਹ ਹੈ ਮਦਰ ਤੋਂ ਪਹਿਲਾਂ ਮਾਜ਼ੀ ਮੁਤਲਕ ਬਣਾਓ ਅਤੇ ਇਸ ਦੇ ਪਿਛ ਇਕ ਹਾਇ ਮਖ਼ਤਫ਼ੀ ਂ ਤੇ ਸ਼ੂਦਨ â ਵਧਾਓ। ਇਹ ਹੁਣ ਇਕ ਨਵਾਂ ਸਦਰ ਫਿਅਲ ਮਜਬੂਲ ਦੇ ਸਾਰੇ ਰੂਪ ਬਣਾਣ ਲਈ ੩੯

Digitized by Panjab Digital Library | www.panjabdigilib.org

39